ਅਨੁਸ਼ਕਾ ਸੇਨ ਬੋਲਡ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲੈਂਦੀ ਹੈ ਅਭਿਨੇਤਰੀ ਆਪਣੇ ਡਰੈਸਿੰਗ ਸੈਂਸ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ ਹਾਲ ਹੀ 'ਚ ਅਦਾਕਾਰਾ ਦੀਆਂ ਤਾਜ਼ਾ ਤਸਵੀਰਾਂ ਇੰਸਟਾਗ੍ਰਾਮ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਇਨ੍ਹਾਂ ਤਸਵੀਰਾਂ 'ਚ ਅਨੁਸ਼ਕਾ ਸੇਨ ਦੀ ਖੂਬਸੂਰਤੀ ਦੇਖ ਕੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ ਹਨ ਅਨੁਸ਼ਕਾ ਸੇਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੈਲੀਵਿਜ਼ਨ ਇੰਡਸਟਰੀ ਤੋਂ ਕੀਤੀ ਸੀ ਹੁਣ ਹਾਲ ਹੀ 'ਚ ਉਨ੍ਹਾਂ ਨੇ ਬੇਹੱਦ ਬੋਲਡ ਅੰਦਾਜ਼ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਉਸ ਨੇ ਬਹੁਤ ਹੀ ਛੋਟੀ ਅਤੇ ਹੌਟ ਯੈਲੋ ਰੰਗ ਦੀ ਡਰੈੱਸ ਪਾਈ ਹੋਈ ਹੈ ਅਨੁਸ਼ਕਾ ਸੇਨ ਆਪਣੇ ਲੁੱਕ ਨੂੰ ਹਾਈ ਹੀਲ ਤੇ ਓਪਨ ਹੇਅਰ ਸਟਾਈਲ ਨਾਲ ਪੂਰਾ ਕੀਤਾ ਹੈ ਉਸ ਨੇ ਬਹੁਤ ਹੀ ਡਾਰਕ ਲਿਪਸਟਿਕ ਦੇ ਨਾਲ ਨਿਊਡ ਮੇਕਅੱਪ ਵੀ ਕੀਤਾ ਹੋਇਆ ਹੈ ਅਨੁਸ਼ਕਾ ਸੇਨ ਦੀ ਇਸ ਡਰੈੱਸ 'ਤੇ ਵਿਚਕਾਰ ਕੱਟ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ