ਅਨੁਸ਼ਕਾ ਸੇਨ ਆਪਣੇ ਬੋਲਡ ਤੇ ਸ਼ਾਨਦਾਰ ਅੰਦਾਜ਼ ਨਾਲ ਲਾਈਮਲਾਈਟ ਚੁਰਾਉਂਦੀ ਹੈ

ਉਸ ਦੀਆਂ ਤਸਵੀਰਾਂ ਪੋਸਟ ਹੁੰਦੇ ਹੀ ਮਿੰਟਾਂ 'ਚ ਇੰਟਰਨੈੱਟ 'ਤੇ ਧਮਾਲ ਮਚਾ ਦਿੰਦੀ ਹੈ

ਅਨੁਸ਼ਕਾ ਨੇ ਆਪਣੇ ਤਾਜ਼ਾ ਹੌਟ ਫੋਟੋਸ਼ੂਟ ਨਾਲ ਲੋਕਾਂ ਨੂੰ ਆਪਣੀ ਖੂਬਸੂਰਤੀ ਦਾ ਕਾਇਲ ਕੀਤਾ ਹੈ

ਅਨੁਸ਼ਕਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਅਨੁਸ਼ਕਾ ਨੇ ਬਹੁਤ ਹੀ ਕਿਊਟ ਹਰੇ ਰੰਗ ਦਾ ਕੁੜਤਾ ਪਾਇਆ ਹੋਇਆ ਹੈ

ਇਸ ਸਲੀਵਲੇਸ ਕੁੜਤੇ 'ਚ ਉਹ ਆਪਣਾ ਕਿਲਰ ਅੰਦਾਜ਼ ਦਿਖਾਉਂਦੀ ਨਜ਼ਰ ਆ ਰਹੀ ਹੈ

ਇਨ੍ਹਾਂ ਤਸਵੀਰਾਂ 'ਚ ਅਨੁਸ਼ਕਾ ਸੇਨ ਨੇ ਕੁੜਤੇ ਨਾਲ ਮੈਚਿੰਗ ਦੁਪੱਟਾ ਲਿਆ ਹੈ

ਉਸਨੇ ਆਪਣੇ ਕੰਨਾਂ ਵਿੱਚ ਬਹੁਤ ਸੁੰਦਰ ਅਤੇ ਭਾਰੀ ਈਅਰਰਿੰਗਸ ਵੀ ਪਾਏ ਹੋਏ ਹਨ

ਅਨੁਸ਼ਕਾ ਸੇਨ ਨੇ ਆਪਣੇ ਵਾਲਾਂ ਨੂੰ ਕਲਚਰ ਨਾਲ ਪਿਛਲੇ ਪਾਸੇ ਬੰਨ੍ਹ ਕੇ ਰੱਖਿਆ ਹੋਇਆ ਹੈ

ਮੱਥੇ 'ਤੇ ਬਿੰਦੀ ਅਤੇ ਨਿਊਡ ਮੇਕਅੱਪ ਨਾਲ ਅਨੁਸ਼ਕਾ ਸੇਨ ਨੇ ਆਪਣਾ ਲੁੱਕ ਪੂਰਾ ਕੀਤਾ ਹੈ