ਟੀਵੀ ਅਦਾਕਾਰਾ ਅਨੁਸ਼ਕਾ ਸੇਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਉਹ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਬਾਰੇ ਅਪਡੇਟ ਕਰਦੀ ਰਹਿੰਦੀ ਹੈ

ਅਦਾਕਾਰਾ ਨੇ ਹਾਲ ਹੀ 'ਚ ਹੈਂਗਆਊਟ ਕੀਤਾ ਤੇ ਇਸ ਦੌਰਾਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ

ਅਨੁਸ਼ਕਾ ਅੱਜ ਕਿਸੇ ਜਾਣ-ਪਛਾਣ 'ਤੇ ਨਿਰਭਰ ਨਹੀਂ ਹੈ, ਉਨ੍ਹਾਂ ਦੀ ਫੈਨ ਫਾਲੋਇੰਗ ਦੇਸ਼ ਭਰ 'ਚ ਫੈਲੀ ਹੋਈ ਹੈ

ਅਨੁਸ਼ਕਾ ਸੇਨ ਨੇ ਸਿਰਫ 20 ਸਾਲ ਦੀ ਉਮਰ 'ਚ ਕਾਫੀ ਨਾਮ ਕਮਾਇਆ ਹੈ

ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ 39 ਮਿਲੀਅਨ ਫਾਲੋਅਰਜ਼ ਹਨ

ਕਈ ਵੱਡੇ ਸੁਪਰਸਟਾਰਾਂ ਦੇ ਵੀ ਇੰਨੇ ਫਾਲੋਅਰਜ਼ ਨਹੀਂ ਹਨ ਜਿੰਨੇ ਫਾਲੋਅਰਜ਼ ਅਨੁਸ਼ਕਾ ਸੇਨ ਦੇ ਹਨ

ਅਦਾਕਾਰਾ ਨੇ ਹਾਲ ਹੀ 'ਚ ਕੁਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇਸ 'ਚ ਉਹ ਕਾਲੇ ਰੰਗ ਦੇ ਗਾਊਨ 'ਚ ਨਜ਼ਰ ਆ ਰਹੀ ਹੈ

ਉਨ੍ਹਾਂ ਨੇ ਫੋਟੋਆਂ ਦੇ ਨਾਲ ਕੈਪਸ਼ਨ 'ਚ ਲਿਖਿਆ ਹੈ- 'Escapeism'