ਸੇਬ ਵਿਟਾਮਿਨ ਸੀ, ਵਿਟਾਮਿਨ ਏ ਤੇ ਕਾਪਰ ਨਾਲ ਭਰਪੂਰ ਹੁੰਦੇ ਹਨ

ਸੇਬ ਨੂੰ ਖਾਣ ਤੇ ਲਗਾਉਣ ਨਾਲ ਚਮੜੀ ਚਮਕਦਾਰ ਹੋ ਜਾਂਦੀ ਹੈ

ਸੇਬ ਨਾਲ ਖਰਾਬ ਸੈੱਲ ਠੀਕ ਹੁੰਦੇ ਹਨ ਤੇ ਚਮੜੀ 'ਤੇ ਚਮਕ ਆਉਂਦੀ ਹੈ

ਖਾਣ ਤੋਂ ਇਲਾਵਾ ਤੁਸੀਂ ਸੇਬ ਦੇ ਬਣੇ ਫੇਸ ਪੈਕ ਨੂੰ ਚਿਹਰੇ 'ਤੇ ਲਗਾ ਸਕਦੇ ਹੋ

ਸੇਬ ਤੋਂ ਫੇਸ ਪੈਕ ਬਣਾਉਣਾ ਕਾਫੀ ਆਸਾਨ ਹੈ

ਸੇਬ ਨੂੰ ਮਿਕਸਰ 'ਚ ਬਾਰੀਕ ਪੀਸ ਲਓ

ਹੁਣ 1 ਚਮਚ ਦਹੀਂ ਅਤੇ ਅੱਧਾ ਚਮਚ ਨਿੰਬੂ ਦਾ ਰਸ ਮਿਲਾ ਕੇ ਚਿਹਰੇ 'ਤੇ ਲਗਾਓ

15-20 ਮਿੰਟਾਂ ਲਈ ਚਿਹਰੇ 'ਤੇ ਲੱਗਾ ਰਹਿਣ ਦਿਓ ਫਿਰ ਚਿਹਰਾ ਧੋ ਲਓ

ਸੇਬ ਦੇ ਪੇਸਟ ਦੇ ਨਾਲ ਅਨਾਰ ਦੇ ਰਸ ਨਾਲ ਚਿਹਰੇ ਦੀ ਮਾਲਿਸ਼ ਕਰਨ ਨਾਲ ਚਮੜੀ ਨੂੰ ਐਂਟੀਆਕਸੀਡੈਂਟ ਗੁਣ ਮਿਲਦੇ ਹਨ