Arbaaz-Shura Wedding Pics: ਅਰਬਾਜ਼ ਖਾਨ ਨੇ ਆਪਣੀ ਪ੍ਰੇਮਿਕਾ ਸ਼ੌਰਾ ਖਾਨ ਨਾਲ ਵਿਆਹ ਕਰਵਾ ਲਿਆ ਹੈ। ਜੋੜੇ ਦੇ ਵਿਆਹ ਦੀਆਂ ਕਈ ਅੰਦਰੂਨੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ।