ਫਿਲਮ ਤੋਂ ਘੱਟ ਨਹੀਂ ਹੈ ਅਰਜੁਨ ਬਿਜਲਾਨੀ ਦਾ ਲਵ ਸਟੋਰੀ

ਅਰਜੁਨ ਤੇ ਨੇਹਾ ਦੀ ਕੈਮਿਸਟਰੀ ਹੈ ਬੇਹੱਦ ਪਿਆਰੀ

ਟੀਵੀ ਦਾ ਮੋਸਟ ਪਾਪੂਲਰ ਕਪਲ ਹੈ ਅਰਜੁਨ ਅਤੇ ਨੇਹਾ

ਦੋਹਾਂ ਵਿਚਾਲੇ ਹੈ ਸਟ੍ਰਾਂਗ ਕਨੈਕਸ਼ਨ

ਦੋਹਾਂ ਦੇ ਵਿਆਹ ਨੂੰ ਹੋ ਚੁੱਕੇ ਹਨ ਦੋ ਸਾਲ

ਕਾਮਨ ਫ੍ਰੈਂਡ ਦੇ ਜ਼ਰੀਏ ਮਿਲੇ ਸਨ ਅਰਜੁਨ ਅਤੇ ਨੇਹਾ

ਕੁਝ ਮੁਲਾਕਾਤਾਂ ਦੇ ਬਾਅਦ ਅਰਜੁਨ ਨੇ ਨੇਹਾ ਨੂੰ ਕਰ ਦਿੱਤਾ ਪ੍ਰਪੋਜ਼

ਕੁਝ ਸਮਾਂ ਡੇਟ ਕਰਨ ਦੇ ਬਾਅਦ ਦੋਹਾਂ ਨੇ ਕਰ ਲਿਆ ਸੀ ਵਿਆਹ


2015 'ਚ ਦੋਨੋਂ ਇੱਕ ਬੇਟੇ ਦ ਮਾਤਾ-ਪਿਤਾ ਬਣੇ



ਅਰਜੁਨ ਅਤੇ ਨੇਹਾ ਅਕਸਰ ਕਪਲ ਗੋਲਜ਼ ਦਿੰਦੇ ਹਨ