ਆਰਤੀ ਸਿੰਘ ਲਈ ਗੁਲਾਬੀ ਹੋਇਆ ਸਮਾਂ ਖੁੱਲ੍ਹੇ ਵਾਲਾਂ ਅਤੇ ਸਟਲ ਮੇਕਅੱਪ ਨਾਲ ਮਿਲਿਆ ਪਰਫੈਕਟ ਲੁੱਕ ਗੁਲਾਬੀ ਬੰਦੇਜ ਸੂਟ 'ਚ ਦਿਖਿਆ ਆਰਤੀ ਸਿੰਘ ਦਾ ਟ੍ਰਡੀਸ਼ਨਲ ਲੁੱਕ ਬੇਹੱਦ ਖੂਬਸੂਰਤ ਲੱਗ ਰਹੀ ਟੀਵੀ ਅਦਾਕਾਰਾ ਉਡਾਨ, ਸਸੁਰਾਲ ਸਿਮਰ ਕਾ ਜਿਹੇ ਕਈ ਸੀਰੀਅਲਜ਼ 'ਚ ਦਿਖ ਚੁੱਕੀ ਹੈ ਅਦਾਕਾਰਾ ਬਿੱਗ ਬੌਸ-13 'ਚ ਦਿਖਾ ਚੁੱਕੀ ਹੈ ਆਪਣਾ ਜਲਵਾ 2007 'ਚ ਆਰਤੀ ਸਿੰਘ ਨੇ ਸੀਰੀਅਲ ਮਾਇਕਾ ਨਾਲ ਕੀਤੀ ਸੀ ਐਕਟਿੰਗ ਦੀ ਸ਼ੁਰੂਆਤ ਬੌਲੀਵੁੱਡ ਅਦਾਕਾਰ ਗੋਵਿੰਦਾ ਦੀ ਭਾਣਜੀ ਹੈ ਆਰਤੀ ਸਿੰਘ ਸੋਸ਼ਲ ਮੀਡੀਆ 'ਤੇ ਰਹਿੰਦੀ ਹੈ ਕਾਫੀ ਐਕਟਿਵ ਪਰਿਚਯ ਨਵੀਂ ਜ਼ਿੰਦਗੀ ਦੇ ਸਪਨੋਂ ਕਾ ਨਾਲ ਮਿਲੀ ਪਛਾਣ ਆਰਤੀ ਸਿੰਘ ਦੇ ਇੰਸਟਾਗ੍ਰਾਮ 'ਤੇ 1.6 ਮਿਲੀਅਨ ਫੌਲੋਅਰਸ ਹਨ ਰੀਲਜ਼ ਬਣਾ ਫੈਨਜ਼ ਨਾਲ ਜੁੜੀ ਰਹਿੰਦੀ ਹੈ ਆਰਤੀ