ਹਰ ਸਾਲ ਕੇਦਾਰਨਾਥ ਦੀ ਯਾਤਰਾ ਲੱਖਾਂ ਸ਼ਰਧਾਲੂ ਕਰਦੇ ਹਨ
ਕੇਦਾਰਨਾਥ ਚਾਰ ਧਾਮ ਯਾਤਰਾ ਵਿਚੋਂ ਇੱਕ ਹੈ
ਹਰ ਸਾਲ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਕੁਝ ਮਹੀਨਿਆਂ ਲਈ ਕਪਾਟ ਖੁੱਲ੍ਹਦੇ ਹਨ
ਆਮਤੌਰ ‘ਤੇ ਦਿਵਾਲੀ ਦੇ ਦੋ ਦਿਨ ਬਾਅਦ ਭਾਈ ਦੂਜ ‘ਤੇ ਕੇਦਾਰਨਾਥ ਦੇ ਕਪਾਟ ਬੰਦ ਹੋ ਜਾਂਦੇ ਹਨ
23 ਅਕਤੂਬਰ 2025 ਨੂੰ ਸਵੇਰੇ 8.30 ਵਜੇ ਕੇਦਾਰਨਾਥ ਦੇ ਕਪਾਟ ਬੰਦ ਕਰ ਦਿੱਤੇ ਜਾਣਗੇ
2026 ਵਿੱਚ ਕੇਦਾਰਨਾਥ ਦੇ ਕਪਾਟ ਕਦੋਂ ਖੋਲ੍ਹੇ ਜਾਣਗੇ
ਇਸ ਦਾ ਐਲਾਨ ਮਹਾਂਸ਼ਿਵਰਾਤਰੀ ਵਾਲੇ ਦਿਨ ਹੁੰਦਾ ਹੈ