ਸਾਉਣ ਪੁਰਣਿਮਾ ‘ਤੇ ਮਨਾਏ ਜਾਣ ਵਾਲਾ ਰੱਖੜੀ ਦਾ ਤਿਉਹਾਰ 9 ਤਰੀਕ ਨੂੰ ਹੈ

ਧਾਰਮਿਕ ਮਾਨਤਾਵਾਂ ਦੇ ਅਨੁਸਾਰ ਭਦਰਾ ਵਿੱਚ ਕਦੇ ਵੀ ਰੱਖਣੀ ਨਹੀਂ ਬੰਨਣੀ ਚਾਹੀਦੀ, ਇਸ ਨਾਲ ਅਸ਼ੁਭ ਨਤੀਜੇ ਮਿਲਦੇ ਹਨ



ਇਹ ਹੀ ਵਜ੍ਹਾ ਹੈ ਕਿ ਹਰ ਸਾਲ ਰੱਖੜੀ ‘ਤੇ ਭਦ੍ਰਾ ਕਾਲ ਜ਼ਰੂਰ ਦੇਖਿਆ ਜਾਂਦਾ ਹੈ, ਕਿ ਇਸ ਵਾਲ ਰੱਖੜੀ ‘ਤੇ ਭਦ੍ਰਾ ਦਾ ਖਤਰਾ ਮੰਡਰਾ ਰਿਹਾ ਹੈ?



ਪੰਚਾਂਗ ਦੇ ਅਨੁਸਾਰ ਇਸ ਵਾਲ ਕਰੀਬ 4 ਸਾਲ ਬਾਅਦ ਰੱਖੜੀ ‘ਤੇ ਭਦਰਾ ਦਾ ਸਾਇਆ ਨਹੀਂ ਹੈ



ਰੱਖੜੀ ਦੇ ਦਿਨ ਭਦ੍ਰਾ ਸੂਰਜ ਡੁੱਬਣ ਤੋਂ ਪਹਿਲਾਂ ਸਮਾਪਤ ਹੋ ਜਾਵੇਗਾ



9 ਅਗਸਤ ਨੂੰ ਰੱਖੜੀ ਦੇ ਦਿਨ ਰੱਖੜੀ ਬੰਨ੍ਹਣ ਦੇ ਲਈ ਸਵੇਰੇ 5.47 ਤੋਂ 1.24 ਤੱਕ ਦਾ ਮੁਹੂਰਤ ਰਹੇਗਾ



ਦੁਪਹਿਰ ਤੋਂ ਬਾਅਦ ਦਾ ਸਮਾਂ ਰੱਖੜੀ ਦੇ ਲਈ ਜ਼ਿਆਦਾ ਸਹੀ ਮੰਨਿਆ ਜਾਂਦਾ ਹੈ



ਰੱਖੜੀ ‘ਤੇ ਭਰਾ ਦੇ ਗੁੱਟ ‘ਤੇ ਬੰਨਿਆ ਰੱਖਿਆ ਦਾ ਧਾਗਾ ਉਸ ਨੂੰ ਧਨ



ਧਨ, ਸੁੱਖ, ਚੰਗੀ ਸਿਹਤ ਦਿੰਦਾ ਹੈ ਅਤੇ ਸਾਰੀਆਂ ਮੁਸ਼ਕਿਲਾਂ ਤੋਂ ਉਸ ਨੂੰ ਬਚਾਉਂਦਾ ਹੈ



ਤੁਸੀਂ ਵੀ ਇਸ ਮੁਹੂਰਤ ਵਿੱਚ ਆਪਣੇ ਭਰਾ ਨੂੰ ਰੱਖੜੀ ਬੰਨ ਸਕਦੇ ਹੋ