ਮੇਖ- ਵਪਾਰ ਵਿੱਚ ਕਿਸੇ ਤਜਰਬੇਕਾਰ ਵਿਅਕਤੀ ਦੀ ਸਲਾਹ ਤੁਹਾਡੇ ਲਈ ਲਾਭਦਾਇਕ ਸਾਬਤ ਹੋਵੇਗੀ।

ਬ੍ਰਿਖ - ਆਪਣੇ ਟੀਚੇ ਦੀ ਪ੍ਰਾਪਤੀ ਲਈ ਵਾਧੂ ਯਤਨਾਂ ਦੀ ਵੀ ਲੋੜ ਹੈ। ਵਿਆਹੁਤਾ ਜੀਵਨ ਸੁਖਮਈ ਰਹੇਗਾ।

ਮਿਥੁਨ- ਵਿਦਿਆਰਥੀਆਂ ਨੂੰ ਕੁਝ ਉਲਝਣਾਂ ਦਾ ਸਾਹਮਣਾ ਕਰਨਾ ਪਵੇਗਾ।

ਕਰਕ - ਸਨਫ ਯੋਗ ਬਣਨ ਦੇ ਕਾਰਨ ਵਪਾਰਕ ਲੋਕਾਂ ਨੂੰ ਆਮ ਨਾਲੋਂ ਜ਼ਿਆਦਾ ਲਾਭ ਹੋਣ ਦੀ ਸੰਭਾਵਨਾ ਹੈ।

ਸਿੰਘ - ਕਾਰੋਬਾਰ 'ਚ ਕਿਸੇ ਦੀ ਰਣਨੀਤੀ ਨੂੰ ਲਾਗੂ ਕਰਨ ਤੋਂ ਪਹਿਲਾਂ ਇਸ ਬਾਰੇ ਚੰਗੀ ਤਰ੍ਹਾਂ ਸੋਚ ਲਓ।

ਕੰਨਿਆ- ਗ੍ਰਹਿਸਥਿਤੀ ਸੁਖਦ ਰਹੇਗੀ, ਤੁਹਾਡੇ ਲਈ ਦਿਨ ਬਾਕੀ ਦਿਨਾਂ ਦੇ ਮੁਕਾਬਲੇ ਬਿਹਤਰ ਰਹੇਗਾ।

ਤੁਲਾ- ਤੁਹਾਡੀ ਸਿਹਤ ਠੀਕ ਰਹੇਗੀ ਪਰ ਤੁਹਾਨੂੰ ਖਾਣ-ਪੀਣ 'ਚ ਧਿਆਨ ਰੱਖਣਾ ਚਾਹੀਦਾ ਹੈ।

ਬ੍ਰਿਸ਼ਚਕ - ਕਾਰਜ ਸਥਾਨ 'ਤੇ ਤੁਹਾਡਾ ਕੰਮ ਚੰਗੀ ਤਰ੍ਹਾਂ ਨਾਲ ਅੱਗੇ ਵਧੇਗਾ ਪਰ ਫੈਸਲੇ ਲੈਂਦੇ ਸਮੇਂ ਭਾਵੁਕ ਨਾ ਹੋਵੋ।

ਧਨੁ- ਕਾਰੋਬਾਰ ਨੂੰ ਧਿਆਨ 'ਚ ਰੱਖਦੇ ਹੋਏ ਬਜ਼ਾਰ 'ਚ ਕਿਸੇ ਨਾਲ ਬੇਲੋੜਾ ਨਾ ਉਲਝੋ।

ਮਕਰ- ਪਰਿਵਾਰਕ ਖੁਸ਼ਹਾਲੀ, ਸ਼ਾਂਤੀ ਅਤੇ ਸੁਹਾਵਣਾ ਮਾਹੌਲ ਬਣਿਆ ਰਹੇਗਾ।

ਕੁੰਭ- ਵਿਦਿਆਰਥੀਆਂ ਲਈ ਇਹ ਦਿਨ ਸਕਾਰਾਤਮਕ ਰਹੇਗਾ। ਤੁਹਾਡੇ ਵੱਲੋਂ ਨਿਵੇਸ਼ ਲਈ ਯਤਨ ਵੀ ਵਧਣਗੇ।

ਮੀਨ- ਨੌਕਰੀਪੇਸ਼ਾ ਲੋਕਾਂ ਨੂੰ ਲਾਭ ਹੋ ਸਕਦਾ ਹੈ। ਅਧਿਕਾਰੀ ਤੁਹਾਡੇ ਕੰਮ ਤੋਂ ਖੁਸ਼ ਹੋ ਸਕਦੇ ਹਨ।