ਮੇਖ - ਅੱਜ ਤੁਹਾਨੂੰ ਆਪਣੇ ਕਿਸੇ ਕਾਨੂੰਨੀ ਕੰਮ ਵਿੱਚ ਸਾਵਧਾਨੀ ਵਰਤਣੀ ਪਵੇਗੀ।

ਬ੍ਰਿਖ - ਅੱਜ ਦਾ ਦਿਨ ਸਕਾਰਾਤਮਕ ਨਤੀਜੇ ਲਿਆਏਗਾ।

ਮਿਥੁਨ - ਅੱਜ ਦਾ ਦਿਨ ਪਰਿਵਾਰਕ ਰਿਸ਼ਤਿਆਂ ਵਿੱਚ ਮਿਠਾਸ ਲਿਆਵੇਗਾ।

ਕਰਕ- ਅੱਜ ਦਾ ਦਿਨ ਮਾਨ-ਸਨਮਾਨ 'ਚ ਵਾਧਾ ਹੋਵੇਗਾ।

ਸਿੰਘ - ਅੱਜ ਤੁਹਾਨੂੰ ਆਪਣੀ ਆਮਦਨ ਅਤੇ ਖਰਚ ਵਿੱਚ ਸੰਤੁਲਨ ਬਣਾ ਕੇ ਰੱਖਣਾ ਹੋਵੇਗਾ।

ਕੰਨਿਆ - ਅੱਜ ਪੈਸੇ ਨਾਲ ਜੁੜੇ ਮਾਮਲਿਆਂ ਵਿੱਚ ਸਾਵਧਾਨ ਰਹਿਣ ਦਾ ਦਿਨ ਰਹੇਗਾ।

ਤੁਲਾ - ਅੱਜ ਦਾ ਦਿਨ ਬਾਕੀ ਦਿਨਾਂ ਨਾਲੋਂ ਬਿਹਤਰ ਰਹਿਣ ਵਾਲਾ ਹੈ।

ਬ੍ਰਿਸ਼ਚਕ- ਅੱਜ ਦਾ ਦਿਨ ਮਿਲਿਆ-ਜੁਲਿਆ ਰਹਿਣ ਵਾਲਾ ਹੈ।

ਧਨੁ - ਸਾਰਾ ਦਿਨ ਮਹੱਤਵਪੂਰਨ ਰਹਿਣ ਵਾਲਾ ਹੈ।

ਧਨੁ - ਸਾਰਾ ਦਿਨ ਮਹੱਤਵਪੂਰਨ ਰਹਿਣ ਵਾਲਾ ਹੈ।

ਮਕਰ- ਜੀਵਨ ਸਾਥੀ ਦੀ ਸਿਹਤ ਵਿਗੜਨ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਕੁੰਭ - ਅੱਜ ਦਾ ਦਿਨ ਦਾਨ ਦੇ ਕੰਮਾਂ ਵਿੱਚ ਬਤੀਤ ਹੋਵੇਗਾ।

ਮੀਨ- ਅੱਜ ਦਾ ਦਿਨ ਮਿਲਿਆ-ਜੁਲਿਆ ਰਹਿਣ ਵਾਲਾ ਹੈ।