ਮੇਖ- ਪਿਤਾ ਅਤੇ ਦਾਦਾ ਜੀ ਦਾ ਸਨਮਾਨ ਬਰਕਰਾਰ ਰੱਖਣਾ ਹੋਵੇਗਾ।
ਬ੍ਰਿਖ- ਖਿਡਾਰੀ ਆਪਣੇ ਖੇਤਰ 'ਚ ਚੁਸਤ-ਦਰੁਸਤ ਰਹਿੰਦੇ ਹੋਏ ਆਪਣੇ ਖੇਤਰ 'ਚ ਅੱਗੇ ਵਧਣਗੇ।
ਮਿਥੁਨ- ਖਾਣ-ਪੀਣ ਦਾ ਕਾਰੋਬਾਰ ਕਰਨ ਵਾਲਿਆਂ ਲਈ ਆਰਥਿਕ ਲਾਭ ਦੀ ਸਥਿਤੀ ਬਣੀ ਹੋਈ ਹੈ।
ਕਰਕ- ਕੰਮ ਦੇ ਪ੍ਰਤੀ ਤੁਹਾਡੀ ਆਲਸ ਅਤੇ ਲਾਪਰਵਾਹੀ ਨਾ ਵਰਤੋਂ, ਸਮੱਸਿਆ ਹੋਵੇਗੀ।
ਸਿੰਘ - ਜੇਕਰ ਤੁਹਾਨੂੰ ਕਾਰੋਬਾਰ 'ਚ ਕੋਈ ਮੌਕਾ ਮਿਲਦਾ ਹੈ ਤਾਂ ਸਮਾਂ ਬਰਬਾਦ ਨਾ ਕਰੋ ਬਲਕਿ ਫਾਇਦਾ ਚੁੱਕੋ।
ਕੰਨਿਆ- ਕਾਰੋਬਾਰ 'ਚ ਸਾਂਝੇਦਾਰੀ 'ਚ ਕੀਤੇ ਗਏ ਕੰਮ ਤੁਹਾਡੇ ਲਈ ਅਨੁਕੂਲ ਸਾਬਤ ਹੋ ਸਕਦੇ ਹਨ।
ਤੁਲਾ- ਕਾਰੋਬਾਰ ਦੇ ਖੇਤਰਾਂ ਵਿੱਚ ਕਿਸੇ ਕਿਸਮ ਦੀ ਰਾਜਨੀਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਬ੍ਰਿਸ਼ਚਕ- ਕਾਰੋਬਾਰੀਆਂ ਨੂੰਅਜਿਹੇ ਕੰਮ ਵਿਚ ਨਿਵੇਸ਼ ਨਹੀਂ ਕਰਨਾ ਚਾਹੀਦਾ ਜਿਸਦਾ ਉਨ੍ਹਾਂ ਨੂੰ ਪਤਾ ਨਾ ਹੋਵੇ।
ਧਨੁ- ਦਿਨ ਦੀ ਸ਼ੁਰੂਆਤ 'ਚ ਕਾਰੋਬਾਰੀ ਸਮੱਸਿਆਵਾਂ ਆ ਸਕਦੀਆਂ ਹਨ।
ਮਕਰ- ਕਾਰੋਬਾਰ 'ਚ ਤੁਸੀਂ ਆਪਣਾ ਪੈਸਾ ਅਤੇ ਊਰਜਾ ਕਿਸੇ ਅਸੰਭਵ ਪ੍ਰੋਜੈਕਟ 'ਤੇ ਖਰਚ ਕਰ ਸਕਦੇ ਹੋ।
ਕੁੰਭ - ਤੁਹਾਨੂੰ ਕਾਰੋਬਾਰ ਵਿਚ ਸਾਂਝੇਦਾਰੀ ਵਿਚ ਕੀਤੇ ਗਏ ਕੰਮਾਂ ਤੋਂ ਚੰਗਾ ਲਾਭ ਮਿਲੇਗਾ।
ਮੀਨ- ਦਫਤਰ ਦੀਆਂ ਗੁਪਤ ਗੱਲਾਂ ਨੂੰ ਗਲਤੀ ਨਾਲ ਵੀ ਕਿਸੇ ਬਾਹਰੀ ਵਿਅਕਤੀ ਨਾਲ ਸਾਂਝਾ ਨਾ ਕਰੋ।