ਮੇਖ - ਉਦਾਸ ਅਤੇੇ ਤਨਾਅ ਮਨ ਦੀ ਸ਼ਾਤੀ ਨੂੰ ਖਤਮ ਕਰ ਸਕਦਾ ਹੈ।
ਬ੍ਰਿਖ - ਬਹੁਤ ਜ਼ਿਆਦਾ ਕੰਮ ਕਰਨ ਤੋਂ ਬਚੋ ਕਿਉਂ ਕਿ ਇਹ ਤੁਹਾਨੂੰ ਤਨਾਅ ਅਤੇ ਥਕਾਵਟ ਦੇਵੇਗਾ।
ਮਿਥੁਨ - ਧਿਆਨ ਰੱਖੋ ਕਿ ਤੁਸੀ ਕੀ ਖਾ ਰਹੇ ਹੋ ਬਾਹਰੀ ਸੜਕ ਦੇ ਖਾਣੇ ਤੋਂ ਬਚੋ।
ਕਰਕ - ਇਕੱਲੇਪਣ ਦੀ ਭਾਵਨਾ ਤੋਂ ਬਾਹਰ ਆਉ ਅਤੇ ਪਰਿਵਾਰ ਨਾਲ ਕੁਝ ਪਲ ਬਿਤਾਉ।
ਸਿੰਘ - ਤੁਹਾਡਾ ਨਿਡਰ ਨਜ਼ਰੀਆ ਤੁਹਾਡੇ ਦੋਸਤ ਨੂੰ ਵਿਅਰਥ ਠੇਸ ਪਹੁੰਚਾ ਸਕਦਾ ਹੈ।
ਕੰਨਿਆ - ਤਨਾਵ ਅਤੇ ਘਬਰਾਹਟ ਤੋਂ ਬਚੋ ਕਿਉਂ ਕਿ ਇਹ ਤੁਹਾਡੀ ਸਿਹਤ ਤੇ ਅਸਰ ਪਾ ਸਕਦੀ ਹੈ।
ਤੁਲਾ - ਅੱਜ ਤੁਹਾਨੂੰ ਮਹੱਤਵਪੂਰਨ ਫੈਂਸਲੇ ਲੈਣੇ ਹੋਣਗੇ ਜਿਸਦੇ ਚਲਦੇ ਤੁਹਾਡਾ ਤਣਾਅ ਵਧੇਗਾ।
ਬ੍ਰਿਸ਼ਚਕ - ਅੱਜ ਖੁਦ ਤੋਂ ਜ਼ਿਆਦਾ ਕੰਮ ਕਰਨ ਦੀ ਕੋਸ਼ਿਸ਼ ਨਾ ਕਰੋ, ਸਰੀਰ 'ਤੇ ਅਸਰ ਹੋਵੇਗਾ।
ਧਨੁ - ਪਰਿਵਾਰ ਦੇ ਇਲਾਜ ਨਾਲ ਜੁੜੇ ਖਰਚਿਆਂ ਵਿਚ ਵਾਧੇ ਨੂੰ ਨਕਾਰਿਆ ਨਹੀਂ ਜਾ ਸਕਦਾ।
ਮਕਰ - ਦਿਲ ਵਾਲੇ ਰੋਗੀਆਂ ਨੂੰ ਕੋਫੀ ਛੱਡਣ ਦਾ ਸਹੀ ਸਮੇਂ ਹੈ ਹੁਣ ਇਸ ਦਾ ਇਸਤੇਮਾਲ ਨਾ ਕਰੋ।
ਕੁੰਭ - ਭਾਵਨਾਤਮਕ ਤੌਰ ਤੇ ਤੁਸੀ ਬੈਚੇਨ ਰਹੋਗੇ ਤੇ ਦੁਰਘਟਨਾ ਹੋ ਸਕਦੀ ਹੈ।
ਮੀਨ - ਸਿਹਤ ਦਾ ਖਿਆਲ ਰੱਖੋ ਨਹੀਂਂ ਤਾਂ ਲੈਣੇ ਦੇ ਦੇਣੇ ਪੈ ਸਕਦੇ ਹਨ।