ਮੇਖ - ਕੰਮ ਲਈ ਸਕਾਰਾਤਮਕ ਦਿਨ ਲੰਘਣ ਦੀ ਸੰਭਾਵਨਾ ਹੈ। ਪਰਿਵਾਰਕ ਜੀਵਨ ਖੁਸ਼ਹਾਲ ਰਹੇਗਾ।
ਬ੍ਰਿਖ - ਕੁਝ ਨਵੀਂ ਜਾਣਕਾਰੀ ਪ੍ਰਾਪਤ ਹੋਣ ਨਾਲ ਤੁਹਾਡੀਆਂ ਇੱਛਾਵਾਂ ਨਵੀਂ ਸਫਲਤਾ ਵੱਲ ਵਧਣਗੀਆਂ।
ਮਿਥੁਨ - ਅੱਜ ਦਾ ਦਿਨ ਤੁਹਾਡੇ ਲਈ ਸੁਖਦ ਅਤੇ ਆਨੰਦਦਾਇਕ ਰਹੇਗਾ।
ਕਰਕ - ਕੁੱਲ ਮਿਲਾ ਕੇ ਕਾਰੋਬਾਰ ਦੇ ਲਿਹਾਜ਼ ਨਾਲ ਦਿਨ ਅਨੁਕੂਲ ਨਹੀਂ ਰਹੇਗਾ।
ਸਿੰਘ - ਅੰਦਰੂਨੀ ਸਜਾਵਟ ਦਾ ਕਾਰੋਬਾਰ ਕਰਨ ਵਾਲਿਆਂ ਲਈ ਮਾਨਸਿਕ ਉਲਝਣਾਂ ਪੈਦਾ ਹੋ ਸਕਦੀਆਂ।
ਕੰਨਿਆ - ਕਾਰੋਬਾਰ ਵਿਚ ਆਉਣ ਵਾਲੀਆਂ ਸਮੱਸਿਆਵਾਂ ਖਤਮ ਹੋਣਗੀਆਂ।
ਤੁਲਾ - ਇਲੈਕਟ੍ਰਾਨਿਕ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਸਿਤਾਰਿਆਂ ਦਾ ਸਹਿਯੋਗ ਮਿਲੇਗਾ।
ਬ੍ਰਿਸ਼ਚਕ - ਤੁਹਾਡੇ ਕਠੋਰ ਸ਼ਬਦ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਲਈ ਮੁਸ਼ਕਲਾਂ ਪੈਦਾ ਕਰ ਸਕਦੇ ਹਨ।
ਧਨੁ - ਸੈਰ-ਸਪਾਟਾ, ਟਰਾਂਸਪੋਰਟ ਅਤੇ ਕੋਰੀਅਰ ਦੇ ਕਾਰੋਬਾਰ ਵਿਚ ਲਾਭ ਕਮਾਉਣ ਦੀ ਸੰਭਾਵਨਾ ਹੈ।
ਮਕਰ - ਸਾਂਝੇਦਾਰੀ ਦੇ ਕਾਰੋਬਾਰ ਵਿੱਚ ਅੱਜ ਕੋਈ ਚੰਗਾ ਅਤੇ ਸੋਚ ਸਮਝ ਕੇ ਫੈਸਲਾ ਲਓ।
ਕੁੰਭ - ਗ੍ਰਹਿਆਂ ਦੀ ਖੇਡ ਤੁਹਾਡੇ ਪੱਖ ਵਿੱਚ ਹੋਣ ਨਾਲ ਵਪਾਰ ਵਿੱਚ ਤਰੱਕੀ ਹੋ ਸਕਦੀ ਹੈ।
ਮੀਨ - ਫੈਸ਼ਨ ਬੁਟੀਕ, ਸੁੰਦਰਤਾ ਉਤਪਾਦਾਂ ਨਾਲ ਸਬੰਧਤ ਕਾਰੋਬਾਰ ਵਿੱਚ ਨਿਵੇਸ਼ ਕਰਨ ਤੋਂ ਬਚੋ।