Best Cheap Bikes: ਭਾਰਤੀ ਬਾਜ਼ਾਰ ਵਿੱਚ TVS Radeon ਨੂੰ Hero Splendor ਦੇ ਸਭ ਤੋਂ ਵੱਡੇ ਮੁਕਾਬਲੇਬਾਜ਼ ਵਜੋਂ ਜਾਣਿਆ ਜਾਂਦਾ ਹੈ। GST ਵਿੱਚ ਕਟੌਤੀ ਤੋਂ ਬਾਅਦ, ਇਸ ਬਾਈਕ ਦੀ ਕੀਮਤ ਹੋਰ ਵੀ ਘੱਟ ਗਈ ਹੈ।