Mahindra Cars Offer: ਜੇਕਰ ਤੁਹਾਨੂੰ ਵੀ ਮਹਿੰਦਰਾ ਕੰਪਨੀ ਦੀਆਂ ਗੱਡੀਆਂ ਪਸੰਦ ਹਨ, ਤਾਂ ਅਗਸਤ ਵਿੱਚ ਤੁਹਾਡੇ ਕੋਲ 2 ਲੱਖ 95 ਹਜ਼ਾਰ ਰੁਪਏ ਤੱਕ ਦੀ ਬਚਤ ਕਰਨ ਦਾ ਵਧੀਆ ਮੌਕਾ ਹੈ।