Yamaha Bikes GST Price Cut: ਭਾਰਤ ਵਿੱਚ ਬਾਈਕ ਪ੍ਰੇਮੀਆਂ ਲਈ ਖੁਸ਼ਖਬਰੀ ਹੈ। ਸਰਕਾਰ ਵੱਲੋਂ ਹਾਲ ਹੀ ਵਿੱਚ ਲਾਗੂ ਕੀਤੀਆਂ ਗਈਆਂ ਨਵੀਆਂ GST ਦਰਾਂ ਨੇ 350cc ਤੋਂ ਘੱਟ ਇੰਜਣ ਵਾਲੀਆਂ ਬਾਈਕਾਂ ਨੂੰ ਵਧੇਰੇ ਕਿਫਾਇਤੀ ਬਣਾ ਦਿੱਤਾ ਹੈ।