ਭਾਰਤ ਵਿੱਚ GST ਸਲੈਬ ਢਾਂਚੇ ਵਿੱਚ ਬਦਲਾਅ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ।

Published by: ਏਬੀਪੀ ਸਾਂਝਾ

ਕਾਰ ਨਿਰਮਾਤਾ ਮਹਿੰਦਰਾ ਨੇ GST ਲਾਗੂ ਹੋਣ ਤੋਂ ਪਹਿਲਾਂ ਹੀ ਕੀਮਤਾਂ ਘਟਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।

ਥਾਰ, ਸਕਾਰਪੀਓ, ਬੋਲੇਰੋ ਅਤੇ XUV700 ਦੀਆਂ ਕੀਮਤਾਂ ਵਿੱਚ 1.56 ਲੱਖ ਰੁਪਏ ਤੱਕ ਦੀ ਕਟੌਤੀ ਦਾ ਐਲਾਨ ਕੀਤਾ ਹੈ।

Published by: ਏਬੀਪੀ ਸਾਂਝਾ

ਦਰਅਸਲ, Mahindra Group ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਸੋਸ਼ਲ ਮੀਡੀਆ 'ਤੇ ਐਲਾਨ ਕੀਤਾ ਕਿ

ਕੰਪਨੀ 22 ਸਤੰਬਰ ਦਾ ਇੰਤਜ਼ਾਰ ਨਹੀਂ ਕਰੇਗੀ। ਉਨ੍ਹਾਂ ਕਿਹਾ, ਹਰ ਕੋਈ 22 ਸਤੰਬਰ ਕਹਿ ਰਿਹਾ ਹੈ... ਅਸੀਂ ਕਿਹਾ ਹੁਣੇ।

Published by: ਏਬੀਪੀ ਸਾਂਝਾ

ਗਾਹਕਾਂ ਨੂੰ 6 ਸਤੰਬਰ ਤੋਂ ਹੀ ਮਹਿੰਦਰਾ ਲਾਈਨਅੱਪ ਦੇ ਸਾਰੇ ਵਾਹਨਾਂ 'ਤੇ ਜੀਐਸਟੀ ਦਾ ਲਾਭ ਮਿਲੇਗਾ।

ਫਿਲਹਾਲ, ਮਹਿੰਦਰਾ ਸਕਾਰਪੀਓ ਐਨ 'ਤੇ ਜੀਐਸਟੀ ਅਤੇ ਸੈੱਸ ਸਣੇ 48% ਟੈਕਸ ਲੱਗਦਾ ਹੈ।

Published by: ਏਬੀਪੀ ਸਾਂਝਾ

ਜੀਐਸਟੀ ਵਿੱਚ ਬਦਲਾਅ ਤੋਂ ਬਾਅਦ, ਇਹ ਟੈਕਸ ਹੁਣ ਇਸ ਵਾਹਨ 'ਤੇ 40% ਹੋ ਜਾਵੇਗਾ।



ਇਸ ਤਰ੍ਹਾਂ, ਤੁਹਾਨੂੰ ਮਹਿੰਦਰਾ ਸਕਾਰਪੀਓ ਐਨ 'ਤੇ 1 ਲੱਖ 45 ਹਜ਼ਾਰ ਰੁਪਏ ਦੀ ਛੋਟ ਮਿਲੇਗੀ।