ਇਦਾਂ ਬਣਵਾ ਸਕਦੇ ਫਾਸਟੈਗ ਦਾ ਐਨੂਅਲ ਪਾਸ

15 ਅਗਸਤ 2025 ਤੋਂ ਹੁਣ ਨਵਾਂ ਫਾਸਟੈਗ ਐਨੂਅਲ ਪਾਸ ਦੇਸ਼ ਭਰ ਵਿੱਚ ਲਾਗੂ ਹੋ ਗਿਆ ਹੈ

ਇਸ ਦੇ ਤਹਿਤ ਸਿਰਫ 3,000 ਰੁਪਏ ਦੇ ਕੇ ਇੱਕ ਸਾਲ ਤੱਕ ਜਾਂ 200 ਵਾਰ ਤੱਕ ਟੋਲ ਫ੍ਰੀ ਸਫਰ ਕਰ ਸਕਦੇ ਹੋ

ਇਸ ਦੇ ਤਹਿਤ ਸਿਰਫ 3,000 ਰੁਪਏ ਦੇ ਕੇ ਇੱਕ ਸਾਲ ਤੱਕ ਜਾਂ 200 ਵਾਰ ਤੱਕ ਟੋਲ ਫ੍ਰੀ ਸਫਰ ਕਰ ਸਕਦੇ ਹੋ

ਦੇਸ਼ ਭਰ ਵਿੱਚ ਐਕਸਪ੍ਰੈਸ ਵੇਅ ਅਤੇ ਹਾਈਵੇਅ ‘ਤੇ ਯਾਤਰਾ ਨੂੰ ਸ਼ਾਨਦਾਰ ਬਣਾਉਣ ਲਈ ਐਨੂਅਲ ਪਾਸ ਸ਼ੁਰੂ ਕਰ ਸਕਦੇ ਹੋ

Published by: ਏਬੀਪੀ ਸਾਂਝਾ

ਇਸ ਦੇ ਲਈ ਰਾਜ ਮਾਰਗ ਯਾਤਰਾ ਐਪ ‘ਤੇ ਅਧਿਕਾਰਿਤ ਬੂਕਿੰਗ ਕਰਵਾ ਸਕਦੇ ਹੋ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਫਾਸਟੈਗ ਦਾ ਐਨੂਅਲ ਪਾਸ ਕਿਵੇਂ ਬਣਵਾ ਸਕਦੇ ਹੋ



ਇਸ ਮੋਬਾਈਲ ਐਪ ਵਿੱਚ ਤੁਹਾਨੂੰ ਐਨੂਅਲ ਪਾਸ ਦਾ ਆਪਸ਼ਨ ਦਿਖੇਗਾ, ਇਸ ‘ਤੇ ਕਲਿੱਕ ਕਰੋ



ਇਸ ਤੋਂ ਬਾਅਦ ਆਪਣੀ FasTag ID ਜਾਂ ਗੱਡੀ ਨੰਬਰ ਤੋਂ ਲੌਗਇਨ ਕਰੋ



ਹੁਣ ਰਜਿਸਟਰਜ ਮੋਬਾਈਲ ਨੰਬਰ ‘ਤੇ OTP ਜਾਵੇਗਾ, ਹੁਣ ਉਸ ਨੂੰ ਵੈਰੀਫਾਈ ਕਰੋ, ਇਸ ਦੇ ਨਾਲ ਹੀ UPI ਅਤੇ ਡਿਜੀਟਲ ਪਮੈਂਟ ਤੋਂ 3,000 ਰੁਪਏ ਦਿਓ



ਹੁਣ ਤੁਹਾਨੂੰ SMS ਰਾਹੀਂ ਐਕਟੀਵੇਸ਼ਨ ਦੀ ਜਾਣਕਾਰੀ ਮਿਲ ਜਾਵੇਗੀ