ਜਦੋਂ ਤੁਸੀਂ ਕਈ ਕਾਰ ਖ਼ਰੀਦਦੇ ਹੋ ਤੇ ਚਾਹੁੰਦੇ ਹੋ ਕਿ ਨੰਬਰ ਤੁਹਾਡੀ ਮਰਜ਼ੀ ਦਾ ਹੋਣਾ ਚਾਹੀਦਾ ਹੈ।

Published by: ਗੁਰਵਿੰਦਰ ਸਿੰਘ

VIP ਨੰਬਰ ਲੈਣ ਲਈ ਤੁਹਾਨੂੰ ਪਹਿਲਾਂ Fancy.parivahan.gov ਵੈਬਸਾਇਟ ਉੱਤੇ ਜਾਣਾ ਪਵੇਗਾ।

ਫੈਨਸੀ ਪਰਿਵਹਨ ਵੈਬਸਾਇਟ ਉੱਤੇ ਤੁਹਾਨੂੰ ਪਬਲਿਕ ਯੂਜ਼ਰ ਦੇ ਤੌਰ ਉੱਤੇ ਰਜਿਸਟਰ ਕਰਨਾ ਪਵੇਗਾ।

Published by: ਗੁਰਵਿੰਦਰ ਸਿੰਘ

ਇਸ ਤੋਂ ਬਾਅਦ ਤੁਸੀਂ ਜੋ ਵੀਆਈਪੀ ਨੰਬਰ ਚਾਹੁੰਦੇ ਹੋ ਤਾਂ ਉਸ ਨੰਬਰ ਨੂੰ ਦਰਜ ਕਰੋ।

ਇਸ ਤੋਂ ਬਾਅਦ ਰਜਿਸਟ੍ਰੇਸ਼ਨ ਫੀਸ ਤੇ VIP ਨੰਬਰ ਬੁਕਿੰਗ ਫੀਸ ਦਾ ਭੁਗਤਾਨ ਕਰਨਾ ਹੋਵਗਾ।

ਪੇਮੈਂਟ ਤੋਂ ਬਾਅਦ ਤੁਸੀਂ ਬੋਲੀ ਦੇ ਪ੍ਰੋਸੈਸ ਵਿੱਚ ਸ਼ਾਮਲ ਹੋ ਜਾਵੇਗੋ ਤੇ ਤੁਸੀਂ ਆਪਣੇ ਨੰਬਰ ਲਈ ਬੋਲੀ ਲਾ ਸਕਦੇ ਹੋ।

ਜੇ ਕਿਸੇ ਹੋਰ ਨੇ ਉਹੀ ਨੰਬਰ ਚੁਣਿਆ ਹੈ ਤਾਂ ਤੁਹਾਨੂੰ ਜ਼ਿਆਦਾ ਭੁਗਤਾਨ ਕਰਨਾ ਪੈ ਸਕਦਾ ਹੈ।

Published by: ਗੁਰਵਿੰਦਰ ਸਿੰਘ

ਜੇ ਤੁਸੀਂ ਬੋਲੀ ਵਿੱਚ ਸਫਲ ਹੋ ਜਾਂਦੇ ਹੋ ਤਾਂ ਤੁਹਾਨੂੰ ਹੁਣ ਬਾਕੀ ਰਾਸ਼ੀ ਜਮ੍ਹਾ ਕਰਵਾਉਣੀ ਹੋਵੇਗੀ

VIP ਨੰਬਰ ਲੈਣ ਤੋਂ ਬਾਅਦ ਤੁਸੀਂ RTO ਦਫਤਰ ਜਾ ਕੇ ਨੰਬਰ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ।