1 ਲੀਟਰ ਪੈਟਰੋਲ ਵਿੱਚ ਕਿੰਨਾ ਚਲੇਗਾ Hunter 350?

Published by: ਏਬੀਪੀ ਸਾਂਝਾ

Royal Enfield Hunter 350 ਇੱਕ ਸ਼ਾਨਦਾਰ ਪਾਵਰਫੁੱਲ ਬਾਈਕ ਹੈ

Published by: ਏਬੀਪੀ ਸਾਂਝਾ

ਹੰਟਰ 350 ਵਿੱਚ ਸਿੰਗਲ-ਸਿਲੈਂਡਰ, 4 ਸਟ੍ਰੋਕ, ਏਅਰ ਆਇਲ ਕੂਲਡ ਇੰਜਣ ਲੱਗਿਆ ਹੈ

Published by: ਏਬੀਪੀ ਸਾਂਝਾ

ਬਾਈਕ ਵਿੱਚ ਲੱਗੇ ਇਸ ਇੰਜਣ ਨਾਲ 6100rpm ‘ਤੇ 14.87 KW ਦੀ ਪਾਵਰ ਮਿਲਦੀ ਹੈ

Published by: ਏਬੀਪੀ ਸਾਂਝਾ

ਹੰਟਰ 350 ਦੇ ਇਸ ਇੰਜਣ ਨਾਲ 4,000 rpm ‘ਤੇ 27 Nm ਦਾ ਟਾਰਕ ਜਨਰੇਟ ਹੁੰਦਾ ਹੈ

Published by: ਏਬੀਪੀ ਸਾਂਝਾ

ਰਾਇਲ ਇਨਫਿਲਡ ਦੀ ਇਸ ਬਾਈਕ ਵਿੱਚ ਇਲੈਕਟ੍ਰੋਨਿਕ ਫਿਊਲ ਇੰਜੈਕਸ਼ਨ ਸਿਸਟਮ ਵੀ ਲੱਗਿਆ ਹੋਇਆ ਹੈ

Published by: ਏਬੀਪੀ ਸਾਂਝਾ

ਹੰਟਰ 350 ਇੱਕ ਲੀਟਰ ਪੈਟਰੋਲ ਵਿੱਚ ਕਰੀਬ 36 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀ ਹੈ

Published by: ਏਬੀਪੀ ਸਾਂਝਾ

ਰਾਇਲ ਐਨਫੀਲਡ ਦੀ ਇਹ ਬਾਈਕ 13 ਲੀਟਰ ਦੀ ਫਿਊਲ ਟੈਂਕ ਕੈਪੀਸਿਟੀ ਦੇ ਨਾਲ ਆਉਂਦੀ ਹੈ

Published by: ਏਬੀਪੀ ਸਾਂਝਾ

ਇਸ ਮੋਟਰਸਾਈਕਲ ਦੀ ਟੈਂਕੀ ਫੁਲ ਕਰਾਉਣ ਦੇ ਲਈ 468 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਜਾ ਸਕਦੀ ਹੈ

Published by: ਏਬੀਪੀ ਸਾਂਝਾ

ਰਾਇਲ ਐਨਫੀਲਡ ਹੰਟਰ 350 ਦੀ ਐਕਸ ਸ਼ੋਅਰੂਮ ਪ੍ਰਾਈਸ 1,37,640 ਰੁਪਏ ਤੋਂ ਸ਼ੁਰੂ ਹੋ ਕੇ 1,66,883 ਰੁਪਏ ਤੱਕ ਜਾਂਦੀ ਹੈ

Published by: ਏਬੀਪੀ ਸਾਂਝਾ