ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਕੰਪਨੀ ਭਾਰਤ 'ਚ ਆਪਣੀ ਪਾਵਰਫੁੱਲ ਆਫ-ਰੋਡ SUV ਦਾ ਮਿੰਨੀ ਵੇਰੀਐਂਟ ਪੇਸ਼ ਕਰ ਸਕਦੀ ਹੈ।



ਅਮਰੀਕੀ ਕਾਰ ਨਿਰਮਾਤਾ ਕੰਪਨੀ ਜੀਪ ਨੇ ਫੈਸਲਾ ਕੀਤਾ ਹੈ ਕਿ ਉਹ ਥਾਰ ਨਾਲ ਮੁਕਾਬਲਾ ਕਰਨ ਲਈ ਆਪਣੀ ਨਵੀਂ ਕਾਰ ਪੇਸ਼ ਕਰੇਗੀ।



ਥਾਰ ਨਾਲ ਮੁਕਾਬਲਾ ਕਰਨ ਲਈ ਆਉਣ ਵਾਲੀ ਜੀਪ ਰੈਂਗਲਰ ਨੂੰ ਪਰਿਵਾਰਕ ਕਾਰ ਵਜੋਂ ਵਿਉਂਤਿਆ ਜਾ ਰਿਹਾ ਹੈ।



ਜੀਪ ਦੀ ਇਸ ਨਵੀਂ ਕਾਰ 'ਚ ਤੁਹਾਨੂੰ ਰੈਂਗਲਰ ਵਰਗਾ ਡਿਜ਼ਾਈਨ ਦੇਖਣ ਨੂੰ ਮਿਲੇਗਾ।



ਜੀਪ ਦਾ ਮਿੰਨੀ ਰੈਂਗਲਰ ਵੀ ਥਾਰ ਵਾਂਗ ਬਾਡੀ ਆਨ ਫ੍ਰੇਮ ਚੈਸੀ 'ਤੇ ਆਧਾਰਿਤ ਹੋਵੇਗਾ।