ਭਾਰਤੀ ਗਾਹਕਾਂ ਵਿੱਚ ਸੇਡਾਨ ਕਾਰਾਂ ਦੀ ਹਮੇਸ਼ਾ ਮੰਗ ਰਹੀ ਹੈ।

ਪਿਛਲੇ ਮਹੀਨੇ ਅਕਤੂਬਰ 2024 ਵਿੱਚ ਇਸ ਸੈਗਮੈਂਟ ਵਿੱਚ ਵਿਕਰੀ ਨੂੰ ਦੇਖਦੇ ਹੋਏ

Published by: ਗੁਰਵਿੰਦਰ ਸਿੰਘ

ਮਾਰੂਤੀ ਸੁਜ਼ੂਕੀ ਡਿਜ਼ਾਇਰ ਇੱਕ ਵਾਰ ਫਿਰ ਸਿਖਰਲਾ ਸਥਾਨ ਪ੍ਰਾਪਤ ਕੀਤਾ।

ਪਿਛਲੇ ਮਹੀਨੇ, ਮਾਰੂਤੀ ਸੁਜ਼ੂਕੀ ਡਿਜ਼ਾਇਰ ਨੇ ਕੁੱਲ 20,791 ਨਵੇਂ ਗਾਹਕ ਜੋੜੇ

ਜੋ ਕਿ ਵਿਕਰੀ ਵਿੱਚ ਸਾਲ-ਦਰ-ਸਾਲ 64% ਵਾਧੇ ਨੂੰ ਦਰਸਾਉਂਦੇ ਹਨ।

ਭਾਰਤੀ ਬਾਜ਼ਾਰ ਵਿੱਚ, ਮਾਰੂਤੀ ਡਿਜ਼ਾਇਰ ਦੀ ਐਕਸ-ਸ਼ੋਰੂਮ ਕੀਮਤ ₹6.21 ਲੱਖ ਤੋਂ ₹9.31 ਲੱਖ ਤੱਕ ਹੈ

Published by: ਗੁਰਵਿੰਦਰ ਸਿੰਘ

ਇਹ ਕਾਰ ਪੈਟਰੋਲ 'ਤੇ 22 ਕਿਲੋਮੀਟਰ ਪ੍ਰਤੀ ਘੰਟਾ ਅਤੇ

Published by: ਗੁਰਵਿੰਦਰ ਸਿੰਘ

CNG 'ਤੇ ਲਗਭਗ 34 ਕਿਲੋਮੀਟਰ ਪ੍ਰਤੀ ਘੰਟਾ ਦੀ ਮਾਈਲੇਜ ਦਿੰਦੀ ਹੈ

Published by: ਗੁਰਵਿੰਦਰ ਸਿੰਘ