ਭਾਰਤੀ ਬਾਜ਼ਾਰ ਵਿਚ ਮਹਿੰਦਰਾ ਥਾਰ ਦਾ ਸਭ ਤੋਂ ਵੱਡਾ ਮੁਕਾਬਲਾ ਫੋਰਸ ਮੋਟਰਸ ਦੀ ਗੁਰਖਾ ਨਾਲ ਹੈ।



ਇਸ ਦੇ ਨਾਲ ਹੀ ਕੰਪਨੀ ਨੇ ਅਪਡੇਟ ਦੇ ਨਾਲ ਗੁਰਖਾ ਦਾ 3 ਡੋਰ ਵੇਰੀਐਂਟ ਵੀ ਲਾਂਚ ਕੀਤਾ ਹੈ।



ਫੋਰਸ ਗੋਰਖਾ 5 ਡੋਰ ਅਤੇ 3 ਡੋਰ ਵੇਰੀਐਂਟ ਦਾ ਡਿਜ਼ਾਈਨ ਸਮਾਨ ਹੈ



ਇਸ ਤੋਂ ਇਲਾਵਾ ਦੋਵਾਂ SUV 'ਚ ਅਪਡੇਟਡ ਫੀਚਰਸ ਵਾਲਾ ਇੱਕੋ ਇੰਜਣ ਵਰਤਿਆ ਗਿਆ ਹੈ।



ਗੁਰਖਾ 5-ਡੋਰ ਦੀ ਗੱਲ ਕਰੀਏ ਤਾਂ ਇਸ ਨੂੰ 3 ਡੋਰ ਵੇਰੀਐਂਟ ਵਾਂਗ ਬਾਕਸੀ ਡਿਜ਼ਾਈਨ 'ਚ ਪੇਸ਼ ਕੀਤਾ ਗਿਆ ਹੈ।



ਫੋਰਸ ਮੋਟਰਜ਼ ਨੇ ਗੋਰਖਾ 'ਚ ਯਾਤਰੀਆਂ ਦੀ ਸੁਰੱਖਿਆ ਦਾ ਖਾਸ ਖਿਆਲ ਰੱਖਿਆ ਹੈ।