ਹੌਂਡਾ ਦੀਆਂ ਆਹ ਕਾਰਾਂ ਹੋਈਆਂ ਸਸਤੀਆਂ

ਹੌਂਡਾ ਕਾਰਸ ਨੇ ਐਲਾਨ ਕੀਤਾ ਹੈ ਕਿ ਗਾਹਕਾਂ ਨੂੰ GST ਸੋਧ 2025 ਦਾ ਪੂਰਾ ਲਾਭ ਮਿਲੇਗਾ



ਕੰਪਨੀ ਨੇ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ



ਕਿਹਾ ਕਿ ਇਸ ਨਾਲ ਕਾਰ ਖਰੀਦਣਾ ਹੋਰ ਵੀ ਸੌਖਾ ਹੋ ਜਾਵੇਗਾ



ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਹੌਂਡਾ ਨੇ ਐਲਾਨ ਕੀਤਾ ਕਿ



ਹੌਂਡਾ ਨੇ ਵਿਕਰੀ ਵਧਾਉਣ ਲਈ ਆਪਣੇ ਸਾਰੇ ਵਾਹਨਾਂ ‘ਤੇ ਆਕਰਸ਼ਕ ਪੇਸ਼ਕਸ਼ਾਂ ਦਿੱਤੀਆਂ ਗਈਆਂ ਹਨ



ਜੀਐਸਟੀ ਤੋਂ ਬਾਅਦ ਹੌਂਡਾ ਅਮੇਜ਼ 72,800 ਤੋਂ 95,500 ਰੁਪਏ ਸਸਤੀ ਹੋ ਗਈ ਹੈ



ਹੌਂਡਾ ਐਲੀਵੇਟ ਦੀ ਕੀਮਤ 58,400 ਰੁਪਏ ਹੋ ਗਈ ਹੈ



ਜਦੋਂ ਕਿ ਹੌਂਡਾ ਸਿਟੀ 57,500 ਰੁਪਏ ਸਸਤੀ ਹੋ ਗਈ ਹੈ



ਤੁਸੀਂ ਵੀ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਪਹਿਲਾਂ ਕੀਮਤਾਂ 'ਤੇੇ ਮਾਰ ਲਓ ਨਜ਼ਰ