ਅਵਨੀਤ ਇੰਡਸਟਰੀ ਵਿੱਚ ਕਿਸੇ ਪਹਿਚਾਣ ਦੀ ਮੁਹਤਾਜ਼ ਨਹੀਂ। ਅਦਾਕਾਰਾ ਖੁਦ ਆਪਣੀ ਅਲੱਗ ਪਛਾਣ ਰੱਖਦੀ ਹੈ। ਅਵਨੀਤ ਕੌਰ ਹਰ ਅੰਦਾਜ਼ 'ਚ ਖੂਬਸੂਰਤ ਲੱਗਦੀ ਹੈ ਅਵਨੀਤ ਦਾ ਬਿਕਨੀ 'ਚ ਸਟਨਿੰਗ ਲੁੱਕ ਦਿਖਾਉਂਦੇ ਹਾਂ। ਅਵਨੀਤ ਪੂਲ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਅਵਨੀਤ ਕੌਰ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਅਵਨੀਤ ਕੌਰ ਫ਼ੈਨਜ ਦੀ ਧੜਕਣ ਤੇਜ਼ ਕਰ ਰਹੀ ਹੈ। ਅਵਨੀਤ ਦੀਆਂ ਇਹ ਤਸਵੀਰਾਂ ਮਾਲਦੀਵ ਦੀਆਂ ਹਨ। ਆਰੇਂਜ ਬਿਕਨੀ ਵਿੱਚ ਕਿਆਮਤ ਢਾਹ ਰਹੀ ਹੈ ਅਵਨੀਤ । ਅਵਨੀਤ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।