ਅਵਨੀਤ ਕੌਰ ਇੱਕ ਟੀਵੀ ਅਦਾਕਾਰਾ ਹੀ ਨਹੀਂ ਸਗੋਂ ਸੋਸ਼ਲ ਮੀਡੀਆ ਦੀ ਸਨਸਨੀ ਵੀ ਬਣ ਗਈ ਹੈ
ਸ਼ੰਸਕ ਉਸ ਦੀ ਇੱਕ ਝਲਕ ਪਾਉਣ ਲਈ ਬਹੁਤ ਬੇਤਾਬ ਨਜ਼ਰ ਆ ਰਹੇ ਹਨ।
ਇਸ ਦੇ ਨਾਲ ਹੀ ਅਵਨੀਤ ਕੌਰ ਵੀ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੀ
ਹਾਲ ਹੀ 'ਚ ਅਦਾਕਾਰਾ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਤਾਜ਼ਾ ਤਸਵੀਰਾਂ 'ਚ ਅਵਨੀਤ ਕੌਰ ਦੀ ਖੂਬਸੂਰਤੀ ਦੇਖਣ ਨੂੰ ਮਿਲ ਰਹੀ ਹੈ
ਇਨ੍ਹਾਂ ਤਸਵੀਰਾਂ `ਚ ਉਹ ਕੁਦਰਤ ਦੇ ਨਜ਼ਾਰੇ ਮਾਣਦੀ ਹੋਈ ਨਜ਼ਰ ਆ ਰਹੀ ਹੈ।
ਦਰਅਸਲ ਅਵਨੀਤ ਕੌਰ ਇਨ੍ਹੀਂ ਦਿਨੀਂ ਕਰਨਾਟਕ ਦੇ ਕੂਰ੍ਗ 'ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ
ਅਦਾਕਾਰਾ ਨੇ ਇਹ ਤਸਵੀਰਾਂ ਉੱਥੇ ਦੀ ਸ਼ਾਨਦਾਰ ਲੋਕੇਸ਼ਨ ਤੋਂ ਸ਼ੇਅਰ ਕੀਤੀਆਂ ਹਨ।
ਜਦੋਂ ਵੀ ਅਵਨੀਤ ਕੌਰ ਨੂੰ ਆਪਣੇ ਬੀਜੀ ਸ਼ੈਡਿਊਲ ਤੋਂ ਸਮਾਂ ਮਿਲਦਾ ਹੈ, ਉਹ ਨਵੀਆਂ ਥਾਵਾਂ ਦੀ ਖੋਜ ਕਰਨ ਲਈ ਨਿਕਲ ਜਾਂਦੀ ਹੈ
ਇਸ ਦੇ ਨਾਲ ਹੀ ਉਹ ਉਥੋਂ ਦੀਆਂ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਅਪਡੇਟ ਵੀ ਦਿੰਦੀ ਹੈ।