ਅਵਨੀਤ ਕੌਰ ਨੇ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਉਹ ਰਵਾਇਤੀ ਲੁੱਕ 'ਚ ਧਮਾਲ ਮਚਾਉਂਦੀ ਨਜ਼ਰ ਆ ਰਹੀ ਹੈ ਅਵਨੀਤ ਦੇ ਦੇਸੀ ਅਵਤਾਰ ਨੂੰ ਦੇਖ ਕੇ ਹਰ ਕੋਈ ਉਸ ਦੀ ਤਾਰੀਫ ਕਰ ਰਿਹਾ ਹੈ ਅਵਨੀਤ ਪੀਲੇ ਲਹਿੰਗਾ ਤੇ ਬਲਾਊਜ਼ 'ਚ ਬੇਹੱਦ ਖੂਬਸੂਰਤ ਅੰਦਾਜ਼ 'ਚ ਨਜ਼ਰ ਆ ਰਹੀ ਹੈ ਅਵਨੀਤ ਆਪਣੇ ਚਿਹਰੇ 'ਤੇ ਪਿਆਰੀ ਮੁਸਕਰਾਹਟ ਦੇ ਨਾਲ ਕਿਲਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਅਵਨੀਤ ਕੌਰ ਆਪਣੀ ਪਤਲੀ ਕਮਰ ਤੇ ਕਰਵੀ ਫਿਗਰ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ ਅਵਨੀਤ ਕਦੇ ਰਵਾਇਤੀ, ਕਦੇ ਗਲੈਮਰਸ ਤੇ ਕਦੇ ਬੋਲਡ ਅਵਤਾਰ 'ਚ ਧੂਮ ਮਚਾ ਦਿੰਦੀ ਹੈ ਅਵਨੀਤ ਕੌਰ ਹੁਣ ਤੱਕ ਕਈ ਟੀਵੀ ਸ਼ੋਅ, ਟੀਵੀ ਰਿਐਲਿਟੀ ਸ਼ੋਅ ਵਿੱਚ ਨਜ਼ਰ ਆ ਚੁੱਕੀ ਹੈ ਅਵਨੀਤ ਕਈ ਮਿਊਜ਼ਿਕ ਵੀਡੀਓ, ਆਈਟਮ ਗੀਤ ਤੇ ਫਿਲਮਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ ਅਵਨੀਤ ਦੀਆਂ ਇਨ੍ਹਾਂ ਤਸਵੀਰਾਂ 'ਤੇ ਲੱਖਾਂ ਪ੍ਰਸ਼ੰਸਕ ਲਾਈਕ ਤੇ ਕਮੈਂਟ ਕਰ ਰਹੇ ਹਨ