ਅਵਨੀਤ ਕੌਰ ਨੇ ਹਾਲ ਹੀ ਵਿੱਚ ਬਾਲੀਵੁੱਡ ਵਿੱਚ ਡੈਬਿਊ ਕੀਤਾ ਹੈ ਉਸਦੀ ਪਹਿਲੀ ਫਿਲਮ ਟਿਕੂ ਵੇਡਸ ਸ਼ੇਰੂ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਈ ਸੀ ਅਵਨੀਤ ਦੀ ਅਦਾਕਾਰੀ ਅਤੇ ਫਿਲਮ ਦੋਵਾਂ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਫਿਲਮ ਦੀ ਸਫਲਤਾ ਤੋਂ ਬਾਅਦ ਤੋਂ ਹੀ ਅਵਨੀਤ ਕੌਰ ਯੂਰਪ ਦੇ ਦੌਰੇ 'ਤੇ ਹੈ ਉਹ ਫਰਾਂਸ ਦੀ ਰਾਜਧਾਨੀ ਪੈਰਿਸ 'ਚ ਹੈ, ਅਵਨੀਤ ਨੇ ਪੈਰਿਸ ਤੋਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਅਵਨੀਤ ਕੌਰ ਆਪਣੇ ਹੋਟਲ ਦੇ ਪੂਲ 'ਚ ਮਸਤੀ ਕਰਦੀ ਨਜ਼ਰ ਆ ਰਹੀ ਹੈ ਅਵਨੀਤ ਕੌਰ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਦੱਸ ਦੇਈਏ ਕਿ ਅਵਨੀਤ ਕੌਰ ਟੀਵੀ ਦੀ ਦੁਨੀਆ ਦਾ ਜਾਣਿਆ-ਪਛਾਣਿਆ ਨਾਮ ਹੈ ਅਵਨੀਤ ਕੌਰ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਅਵਨੀਤ ਕੌਰ ਨੂੰ ਸਿਰਫ ਇੰਸਟਾਗ੍ਰਾਮ 'ਤੇ ਕਰੀਬ 4 ਕਰੋੜ ਲੋਕ ਫਾਲੋ ਕਰਦੇ ਹਨ