ਬੀ-ਟਾਊਨ ਦੀ ਬੋਲਡ ਤੇ ਹੌਟ ਬਿਊਟੀ ਅਵਨੀਤ ਕੌਰ ਇੰਡਸਟਰੀ ਦੀ ਮਸ਼ਹੂਰ ਅਭਿਨੇਤਰੀ ਹੈ ਉਹ ਆਪਣੀ ਐਕਟਿੰਗ ਤੇ ਸਟਾਈਲਿਸ਼ ਡਰੈਸਿੰਗ ਸੈਂਸ ਕਾਰਨ ਸੁਰਖੀਆਂ ਬਟੋਰਦੀ ਰਹਿੰਦੀ ਹੈ ਹਾਲ ਹੀ 'ਚ ਅਵਨੀਤ ਨੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਨਾਲ ਹਲਚਲ ਮਚਾ ਦਿੱਤੀ ਹੈ ਇਨ੍ਹਾਂ ਤਸਵੀਰਾਂ 'ਚ ਉਸ ਦੀ ਬੋਲਡਨੈੱਸ ਉਸ ਦੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ ਉਸ ਦਾ ਹਰ ਸਟਾਈਲਿਸ਼ ਅੰਦਾਜ਼ ਸ਼ੇਅਰ ਹੁੰਦੇ ਹੀ ਪ੍ਰਸ਼ੰਸਕਾਂ 'ਚ ਮਸ਼ਹੂਰ ਹੋ ਜਾਂਦਾ ਹੈ ਅਭਿਨੇਤਰੀ ਦੀ ਡਰੈਸਿੰਗ ਸੈਂਸ ਦੇਖ ਕੇ ਪ੍ਰਸ਼ੰਸਕ ਅਕਸਰ ਦੰਗ ਰਹਿ ਜਾਂਦੇ ਹਨ ਲੇਟੈਸਟ ਤਸਵੀਰਾਂ 'ਚ ਅਵਨੀਤ ਨੇ ਬਲੈਕ ਕਲਰ ਦੀ ਟ੍ਰਾਂਸਪੇਰੇਂਟ ਬਾਡੀਕੋਨ ਡਰੈੱਸ ਪਾਈ ਹੋਈ ਹੈ ਇਸ ਲੁੱਕ 'ਚ ਅਭਿਨੇਤਰੀ ਕਾਫੀ ਗਲੈਮਰਸ ਅਤੇ ਸਟਨਿੰਗ ਲੱਗ ਰਹੀ ਹੈ ਅਦਾਕਾਰਾ ਨੇ ਵਾਲਾਂ ਨੂੰ ਪੋਨੀਟੇਲ ਵਿੱਚ ਬੰਨ੍ਹ ਕੇ ਤੇ ਹਲਕਾ ਮੇਕਅੱਪ ਕਰਕੇ ਆਪਣੀ ਲੁੱਕ ਨੂੰ ਪੂਰਾ ਕੀਤਾ ਅਵਨੀਤ ਕੌਰ ਕੈਮਰੇ ਦੇ ਸਾਹਮਣੇ ਆਪਣੀ ਕਰਵੀ ਫਿਗਰ ਨੂੰ ਫਲਾਂਟ ਕਰਦੇ ਹੋਏ ਨਜ਼ਰ ਆ ਰਹੀ ਹੈ