ITR ਭਰਨ ਵੇਲੇ TDS ਦੀ ਜਾਣਕਾਰੀ ਚੰਗੀ ਤਰ੍ਹਾਂ ਭਰੋ ਜੇਕਰ ਤੁਸੀਂ ਸਹੀ ਟੀਡੀਐਸ ਨਹੀਂ ਭਰਦੇ ਹੋ ਤਾਂ ਤੁਹਾਨੂੰ ਇਨਕਮ ਟੈਕਸ ਦਾ ਨੋਟਿਸ ਮਿਲ ਸਕਦਾ ਹੈ ਨਿਵੇਸ਼ ਤੋਂ ਹੋਣ ਵਾਲੀ ਕਮਾਈ ਦੇ ਬਾਰੇ ਵਿੱਚ ਜਾਣਕਾਰੀ ਦੇਣਾ ਜ਼ਰੂਰੀ ਹੈ ਜੇਕਰ ਤੁਸੀਂ ਨਿਵੇਸ਼ ਕੀਤੀ ਗਈ ਰਾਸ਼ੀ ਦੀ ਜਾਣਕਾਰੀ ਲੁਕਾਉਂਦੇ ਹੋ ਤਾਂ ਤੁਹਾਨੂੰ ਆਈਟੀ ਵਿਭਾਗ ਦਾ ਨੋਟਿਸ ਮਿਲ ਸਕਦਾ ਹੈ ITR ਭਰਨ ਵੇਲੇ ਟੈਕਸਪੇਅਰ ਗਲਤ ਜਾਣਕਾਰੀ ਨਾ ਦਰਜ ਕਰੇ, ਨਹੀਂ ਤਾਂ ਨੋਟਿਸ ਮਿਲ ਜਾਵੇਗਾ। ਬੈਂਕ ਦੇ ਸੇਵਿੰਗ ਖਾਤੇ ‘ਤੇ ਮਿਲਣ ਵਾਲੇ ਬਿਆਜ ਦੇ ਬਾਰੇ ਵਿੱਚ ਜਾਣਕਾਰੀ ਦੇਣਾ ਜ਼ਰੂਰੀ ਹੈ ਜੇਕਰ ਤੁਹਾਨੂੰ ਵਿਦੇਸ਼ ਤੋਂ ਇਨਕਮ ਆਉਂਦੀ ਹੈ ਜਾਂ ਜਾਇਦਾਦ ਹੈ ਤਾਂ ਇਸ ਨੂੰ ਵੀ ITR ਵਿੱਚ ਜ਼ਰੂਰ ਸ਼ਾਮਲ ਕਰੋ