Avocado ‘ਚ ਫੈਟੀ ਐਸਿਡ ਦੇ ਨਾਲ ਵਿਟਾਮਿਨ ਏ, ਬੀ, ਈ, ਫਾਇਬਰ, ਮਿਨਰਲ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ।
ਇਹ ਊਰਜਾ ਦਾ ਬਿਹਤਰੀਨ ਸਰੋਤ ਹੈ।
Avocado ‘ਚ ਸ਼ੂਗਰ ਬਹੁਤ ਘੱਟ ਹੁੰਦੀ ਹੈ।
Avocado ਵਜ਼ਨ ਘਟਾਉਣ ‘ਚ ਸਹਾਈ ਹੁੰਦਾ ਹੈ।
ਬਲੱਡ ਪ੍ਰੈਸ਼ਰ ਨੌਰਮਲ ਰੱਖਦਾ ਹੈ।
ਬ੍ਰੇਨ, ਵਾਲਾਂ, ਸਕਿਆ ਲਈ ਲਾਭਦਾਇਕ ਹੈ।
ਕੈਲੋਸਟ੍ਰੋਲ ਨੂੰ ਕੰਟਰੋਲ ‘ਚ ਰੱਖਦਾ ਹੈ।
ਐਂਟੀਔਕਸੀਡੈਂਟ ਦੇ ਗੁਣਾਂ ਨਾਲ ਭਰਪੂਰ ਹੁੰਦਾ ਹੈ।
ਐਵੋਕਾਡੋ ‘ਚ ਪ੍ਰੋਟੀਨ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ।