ਜੇਕਰ ਤੁਹਾਡਾ ਬਜਟ 40 ਹਜ਼ਾਰ ਹੈ, ਅਤੇ ਤੁਸੀਂ ਇੱਕ ਨਵਾਂ ਫੋਨ ਲੱਭ ਰਹੇ ਹੋ, ਤਾਂ ਅਸੀਂ ਇੱਥੇ ਇਸ ਰੇਂਜ ਵਿੱਚ ਆਉਣ ਵਾਲੇ ਸਭ ਤੋਂ ਵਧੀਆ ਫੋਨਾਂ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਾਂ।