53 ਸਾਲ ਦੀ ਉਮਰ ਦੇ ਬਾਵਜੂਦ ਨੌਜਵਾਨ ਅਭਿਨੇਤਰੀਆਂ ਵੀ ਭਾਗਿਆਸ਼੍ਰੀ ਦੀ ਖ਼ੂਬਸੂਰਤੀ ਸਾਹਮਣੇ ਫੇਲ੍ਹ ਹਨ। ਇਹ ਅਸੀਂ ਨਹੀਂ ਸਗੋਂ ਉਨ੍ਹਾਂ ਦੀਆਂ ਸ਼ਾਨਦਾਰ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਹਨ।
ਬਾਲੀਵੁੱਡ ਅਭਿਨੇਤਰੀ ਭਾਗਿਆਸ਼੍ਰੀ ਨੇ ਭਾਵੇਂ ਜ਼ਿਆਦਾ ਫਿਲਮਾਂ 'ਚ ਕੰਮ ਨਾ ਕੀਤਾ ਹੋਵੇ
ਪਰ ਉਹ ਅੱਜ ਵੀ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ
53 ਸਾਲ ਦੀ ਉਮਰ ਦੇ ਬਾਵਜੂਦ ਨੌਜਵਾਨ ਅਭਿਨੇਤਰੀਆਂ ਵੀ ਭਾਗਿਆਸ਼੍ਰੀ ਦੀ ਖ਼ੂਬਸੂਰਤੀ ਸਾਹਮਣੇ ਫੇਲ੍ਹ ਹਨ
ਇਹ ਅਸੀਂ ਨਹੀਂ ਸਗੋਂ ਉਨ੍ਹਾਂ ਦੀਆਂ ਸ਼ਾਨਦਾਰ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਹਨ
ਹੁਣ ਉਨ੍ਹਾਂ ਦੀਆਂ ਤਾਜ਼ਾ ਤਸਵੀਰਾਂ ਹੀ ਦੇਖੋ। ਹਾਲ ਹੀ 'ਚ ਉਨ੍ਹਾਂ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ
ਜਿਨ੍ਹਾਂ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ
ਤਸਵੀਰਾਂ 'ਚ ਅਭਿਨੇਤਰੀ ਨੂੰ ਗੋਲਡਨ ਸ਼ੀਮਰੀ ਡਰੈੱਸ 'ਚ ਦੇਖਿਆ ਜਾ ਸਕਦਾ ਹੈ
ਜਿਸ ਨੂੰ ਉਸ ਨੇ ਸਟੇਟਮੈਂਟ ਈਅਰਿੰਗਸ ਨਾਲ ਸਟਾਈਲ ਕੀਤਾ ਹੈ
ਭਾਗਿਆਸ਼੍ਰੀ ਨੇ ਆਪਣੀ ਖੂਬਸੂਰਤੀ ਦਾ ਜਾਦੂ ਬਿਖੇਰਨ 'ਚ ਕੋਈ ਕਸਰ ਨਹੀਂ ਛੱਡੀ
ਭਾਗਿਆਸ਼੍ਰੀ ਨੇ ਫਿਲਮ 'ਮੈਨੇ ਪਿਆਰ ਕੀਆ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ