ਭੂਮੀ ਪੇਡਨੇਕਰ ਬੋਲਡ ਤੇ ਸ਼ਾਨਦਾਰ ਅੰਦਾਜ਼ ਨਾਲ 'ਤੇ ਲਾਈਮਲਾਈਟ ਚੁਰਾਉਂਦੀ ਹੈ

ਉਸ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਹੁੰਦੇ ਹੀ ਮਿੰਟਾਂ 'ਚ ਧਮਾਲ ਮਚਾ ਦਿੰਦੀ ਹੈ

ਭੂਮੀ ਨੇ ਆਪਣੇ ਤਾਜ਼ਾ ਹੌਟ ਫੋਟੋਸ਼ੂਟ ਨਾਲ ਲੋਕਾਂ ਨੂੰ ਆਪਣੀ ਖੂਬਸੂਰਤੀ ਦਾ ਕਾਇਲ ਕੀਤਾ ਹੈ

ਉਸ ਨੇ ਆਪਣੀਆਂ ਕੁਝ ਤਸਵੀਰਾਂ ਅਪਲੋਡ ਕਰਕੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ

ਭੂਮੀ ਪੇਡਨੇਕਰ ਨੇ ਹਾਲ ਹੀ 'ਚ ਇੰਸਟਾਗ੍ਰਾਮ ਤੋਂ ਬੇਹੱਦ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਭੂਮੀ ਨੇ ਨੀਲੇ ਰੰਗ ਦੀ ਬੇਹੱਦ ਖੂਬਸੂਰਤ ਆਫ ਸ਼ੋਲਡਰ ਡਰੈੱਸ ਪਾਈ ਹੋਈ ਹੈ

ਇਨ੍ਹਾਂ ਤਸਵੀਰਾਂ 'ਚ ਭੂਮੀ ਪੇਡਨੇਕਰ ਬੈੱਡ 'ਤੇ ਪਈ ਕਈ ਹੌਟ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਭੂਮੀ ਨੇ ਗਲੇ ਵਿੱਚ ਇੱਕ ਬਹੁਤ ਹੀ ਸੁੰਦਰ ਹਾਰ ਤੇ ਕੰਨਾਂ ਵਿੱਚ ਈਅਰਰਿੰਗਸ ਪਹਿਨੇ ਹੋਏ ਹਨ

ਭੂਮੀ ਪੇਡਨੇਕਰ ਨੇ ਇਸ ਲੁੱਕ ਵਿੱਚ ਆਪਣੇ ਵਾਲਾਂ ਨੂੰ ਬਨ 'ਚ ਬੰਨ੍ਹਿਆ ਹੋਇਆ ਹੈ

ਉਨ੍ਹਾਂ ਨੇ ਇਸ ਲੁੱਕ ਨੂੰ ਬਹੁਤ ਹੀ ਨਿਊਡ ਅਤੇ ਗਲਾਸੀ ਮੇਕਅੱਪ ਨਾਲ ਪੂਰਾ ਕੀਤਾ ਹੈ