ਭੂਮੀ ਪੇਡਨੇਕਰ ਆਪਣੀ ਲੁੱਕ ਤੇ ਐਕਟਿੰਗ ਕਾਰਨ ਸੋਸ਼ਲ ਮੀਡੀਆ 'ਤੇ ਚਰਚਾ 'ਚ ਰਹਿੰਦੀ ਹੈ ਅਦਾਕਾਰਾ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਹੁੰਦੇ ਹੀ ਮਿੰਟਾਂ ਵਿੱਚ ਵਾਇਰਲ ਹੋ ਜਾਂਦੀ ਹੈ ਹਾਲ ਹੀ 'ਚ ਅਭਿਨੇਤਰੀ ਨੇ ਲੇਟੈਸਟ ਬੋਲਡ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹੈ ਭੂਮੀ ਹੌਟਨੈੱਸ ਤੇ ਸ਼ਾਨਦਾਰ ਫੈਸ਼ਨ ਸੈਂਸ ਕਾਰਨ ਪ੍ਰਸ਼ੰਸਕਾਂ ਦੇ ਵਿਚਕਾਰ ਲਾਈਮਲਾਈਟ 'ਚ ਰਹਿੰਦੀ ਹੈ ਹਾਲ ਹੀ 'ਚ ਹੋਏ ਫੋਟੋਸ਼ੂਟ ਦੌਰਾਨ ਭੂਮੀ ਨੇ ਬਹੁਤ ਹੀ ਸਟਾਈਲਿਸ਼ ਆਊਟਫਿਟ ਪਾਇਆ ਹੋਇਆ ਸੀ ਭੂਮੀ ਨੇ ਇਸ ਫੋਟੋਸ਼ੂਟ ਲਈ ਵਨ ਸ਼ੋਲਡਰ ਬਲੈਕ ਥਾਈਟ ਸਲਿਟ ਆਊਟਫਿਟ ਚੁਣਿਆ ਹੈ ਇਸ ਲੁੱਕ 'ਚ ਅਦਾਕਾਰਾ ਭੂਮੀ ਪੇਡਨੇਕਰ ਕਾਫੀ ਹੌਟ ਅਤੇ ਗਲੈਮਰਸ ਲੱਗ ਰਹੀ ਹੈ ਅਭਿਨੇਤਰੀ ਨੇ ਖੁੱਲ੍ਹੇ ਵਾਲ, ਨਿਊਡ ਲਿਪਸਟਿਕ ਤੇ ਘੱਟੋ-ਘੱਟ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਭੂਮੀ ਪੇਡਨੇਕਰ ਕੈਮਰੇ ਦੇ ਸਾਹਮਣੇ ਇੱਕ ਤੋਂ ਵਧ ਕੇ ਇੱਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਇਨ੍ਹੀਂ ਦਿਨੀਂ ਅਦਾਕਾਰਾ ਭੂਮੀ ਪੇਡਨੇਕਰ 'ਪਤੀ ਪਤਨੀ ਔਰ ਵੋ 2' ਨੂੰ ਲੈ ਕੇ ਚਰਚਾ 'ਚ ਹੈ