ਬਿਪਾਸ਼ਾ ਬਾਸੂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਉਹ ਪਣੀ ਪ੍ਰੈਗਨੈਂਸੀ ਨਾਲ ਜੁੜੇ ਅਪਡੇਟਸ ਸ਼ੇਅਰ ਕਰਦੀ ਰਹਿੰਦੀ ਹੈ

ਹੁਣ ਬਿਪਾਸ਼ਾ ਨੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ

ਹਾਲਾਂਕਿ ਇਹ ਰਵਾਇਤੀ ਬੇਬੀ ਸ਼ਾਵਰ ਸੀ

ਇਸ ਦੌਰਾਨ ਸਿਰਫ ਬਿਪਾਸ਼ਾ ਅਤੇ ਉਸਦਾ ਪਰਿਵਾਰ ਉਸਦੇ ਨਾਲ ਸੀ

ਬਿਪਾਸ਼ਾ ਨੇ ਪਿੰਕ ਕਲਰ ਦੀ ਸਾੜ੍ਹੀ ਪਾਈ ਹੋਈ ਸੀ ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ

ਮੰਗ ਵਿੱਚ ਸਿੰਦੂਰ ਅਤੇ ਮੱਥੇ ਉੱਤੇ ਬਿੰਦੀ ਉਸਦੀ ਸੁੰਦਰਤਾ ਵਿੱਚ ਹੋਰ ਵਾਧਾ ਕਰ ਰਹੀ ਸੀ

ਇਸ ਦੌਰਾਨ ਬਿਪਾਸ਼ਾ ਨੇ ਪਤੀ ਕਰਨ ਨਾਲ ਵੀ ਤਸਵੀਰਾਂ ਸ਼ੇਅਰ ਕੀਤੀਆਂ ਹਨ

ਦੋਹਾਂ ਦੇ ਚਿਹਰਿਆਂ 'ਤੇ ਮਾਤਾ-ਪਿਤਾ ਬਣਨ ਦੀ ਖੁਸ਼ੀ ਸਾਫ ਦਿਖਾਈ ਦੇ ਰਹੀ ਹੈ

ਬਿਪਾਸ਼ਾ ਨੇ ਕਿਹਾ ਸੀ ਕਿ ਉਹ ਇਸ ਸਫਰ 'ਚ ਆਉਣ ਵਾਲੇ ਬਦਲਾਅ ਲਈ ਖੁਦ ਨੂੰ ਤਿਆਰ ਕਰ ਰਹੀ ਹੈ