ਇਲੈਕਟ੍ਰਿਕ ਕਾਰਾਂ ਵਿੱਚ ਪ੍ਰੀਮੀਅਮ ਅਤੇ ਸ਼ਾਨਦਾਰ ਲੁੱਕ ਦੇ ਨਾਲ ਭਾਰਤ 'ਚ ਕਈ ਆਪਸ਼ਨ ਹਨ
ਭਾਰਤ 'ਚ ਲਗਜ਼ਰੀ ਕਾਰਾਂ ਦੀ ਗੱਲ ਕਰੀਏ ਤਾਂ ਜਰਮਨ ਲਗਜ਼ਰੀ ਕਾਰ ਨਿਰਮਾਤਾ ਕੰਪਨੀ BMW ਦੀ ਇੱਕ ਨਵੀਂ ਇਲੈਕਟ੍ਰਿਕ ਕਾਰ ਆਈ ਹੈ
BMW ਬ੍ਰਾਂਡ ਨੇ iX ਅਤੇ ਮਿੰਨੀ ਇਲੈਕਟ੍ਰਿਕ ਤੋਂ ਬਾਅਦ ਭਾਰਤ ਵਿੱਚ ਆਪਣੀ ਤੀਜੀ ਇਲੈਕਟ੍ਰਿਕ ਕਾਰ ਲਾਂਚ ਕੀਤੀ
BMW ਕਾਰ i4 ਇਲੈਕਟ੍ਰਿਕ ਸੇਡਾਨ ਹੈ ਅਤੇ ਇਹ ਭਾਰਤ ਵਿੱਚ ਆਪਣੀ ਕਿਸਮ ਦੀ ਪਹਿਲੀ ਹੈ
ਇਸ ਵਿੱਚ ਤੁਸੀਂ ਫਰੰਟ 'ਤੇ ਫਲੱਸ਼ ਡੋਰ ਹੈਂਡਲ ਅਤੇ ਖਾਸ ਬਲੂ ਕਲਰ ਟੋਨਸ ਦੇਖ ਸਕਦੇ ਹੋ
ਨਵੇਂ ਏਰੋ ਸਪੈਸ਼ਲ ਵ੍ਹੀਲ ਦੇ ਕਾਰਨ ਪਹੀਏ ਵੀ ਵੱਖਰੇ ਹਨ ਜੋ ਰੇਂਜ ਨੂੰ ਬਿਹਤਰ ਬਣਾਉਂਦਾ ਹੈ
ਇੱਕ ਤੇਜ਼ DC ਚਾਰਜਰ ਇਸਨੂੰ ਸਿਰਫ਼ 31 ਮਿੰਟਾਂ ਵਿੱਚ 10-80% ਤੱਕ ਚਾਰਜ ਕਰ ਸਕਦਾ
i4 ਇਲੈਕਟ੍ਰਿਕ ਸੇਡਾਨ ਸਟੈਂਡਰਡ ਦੇ ਤੌਰ 'ਤੇ 11kW ਚਾਰਜਰ ਦੇ ਨਾਲ ਆਵੇਗੀ