ਬੌਬੀ ਦਿਓਲ Birthday ਸਪੈਸ਼ਲ

ਬੌਬੀ ਦਿਓਲ Birthday ਸਪੈਸ਼ਲ

ਬੌਬੀ ਨੇ 'ਬਰਸਾਤ' ਲਈ ਫਿਲਮਫੇਅਰ ਬੈਸਟ ਮੇਲ ਡੈਬਿਊ ਐਵਾਰਡ ਜਿੱਤਿਆ।

ABP Sanjha
ਬੌਬੀ ਦਿਓਲ Birthday ਸਪੈਸ਼ਲ

ਬੌਬੀ ਦਿਓਲ Birthday ਸਪੈਸ਼ਲ

ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਬੌਬੀ ਦਿਓਲ ਨੂੰ ਕੰਮ ਮਿਲਣਾ ਲਗਭਗ ਬੰਦ ਹੋ ਗਿਆ।

ABP Sanjha
ਬੌਬੀ ਦਿਓਲ Birthday ਸਪੈਸ਼ਲ

ਬੌਬੀ ਦਿਓਲ Birthday ਸਪੈਸ਼ਲ

ਇਹ ਉਹਨਾਂ ਦੇ ਕਰੀਅਰ ਦਾ ਸਭ ਤੋਂ ਖਰਾਬ ਦੌਰ ਸੀ। ਇੱਕ ਇੰਟਰਵਿਊ ਵਿੱਚ ਬੌਬੀ ਦਿਓਲ ਨੇ ਖੁਦ ਦੱਸਿਆ ਸੀ ਕਿ ਕਿਵੇਂ ਸਲਮਾਨ ਖਾਨ ਦੀ ਸਲਾਹ ਨਾਲ ਉਨ੍ਹਾਂ ਦਾ ਕਰੀਅਰ ਪਟੜੀ 'ਤੇ ਆਇਆ।

ABP Sanjha
ਬੌਬੀ ਦਿਓਲ Birthday ਸਪੈਸ਼ਲ

ਬੌਬੀ ਦਿਓਲ Birthday ਸਪੈਸ਼ਲ

ਬੌਬੀ ਨੇ ਆਪਣੇ ਕਰੀਅਰ 'ਚ 'ਬਰਸਾਤ', 'ਸੋਲਜ਼ਰ', 'ਬਾਦਲ', 'ਬਿੱਕੂ', 'ਅਜਨਬੀ' ਵਰਗੀਆਂ ਫਿਲਮਾਂ ਕੀਤੀਆਂ ਹਨ।

ਬੌਬੀ ਦਿਓਲ Birthday ਸਪੈਸ਼ਲ

ਬੌਬੀ ਦਿਓਲ Birthday ਸਪੈਸ਼ਲ

ਬੌਬੀ ਨੇ 'ਹਮਰਾਜ਼' ਲਈ ਬੈਸਟ ਐਕਟਰ ਦਾ ਐਵਾਰਡ ਜਿੱਤਿਆ।

ਬੌਬੀ ਦਿਓਲ Birthday ਸਪੈਸ਼ਲ

ਬੌਬੀ ਦਿਓਲ Birthday ਸਪੈਸ਼ਲ

ਬੌਬੀ ਦਿਓਲ Birthday ਸਪੈਸ਼ਲ ਬੌਬੀ ਦੀ ਜ਼ਿੰਦਗੀ 'ਚ ਉਹ ਦੌਰ ਵੀ ਆਇਆ ਜਦੋਂ ਉਸ ਕੋਲ ਦਸ ਸਾਲ ਕੰਮ ਨਹੀਂ ਸੀ।

ABP Sanjha

ਬੌਬੀ ਦਿਓਲ Birthday ਸਪੈਸ਼ਲ

ਜਦੋਂ ਸਲਮਾਨ ਨੇ ਨਿਰਾਸ਼ਾ 'ਚ ਡੁੱਬੇ ਬੌਬੀ ਨੂੰ ਰੇਸ 3 'ਚ ਬ੍ਰੇਕ ਦਿੱਤਾ ਸੀ।

ਬੌਬੀ ਦਿਓਲ Birthday ਸਪੈਸ਼ਲ

ਬੌਬੀ ਦਿਓਲ Birthday ਸਪੈਸ਼ਲ

ਬੌਬੀ ਨੇ ਦਿੱਲੀ ਦੇ ਇੱਕ ਨਾਈਟ ਕਲੱਬ ਵਿੱਚ ਡੀਜੇ ਦੇ ਤੌਰ 'ਤੇ ਵੀ ਕੰਮ ਕੀਤਾ

ਬੌਬੀ ਦਿਓਲ Birthday ਸਪੈਸ਼ਲ

ਬੌਬੀ ਦਿਓਲ Birthday ਸਪੈਸ਼ਲ

ਸਲਮਾਨ ਖਾਨ ਦੀ ਫਿਲਮ ਰੇਸ 3 ਤੋਂ ਬਾਅਦ ਬੌਬੀ ਦੀ ਕਿਸਮਤ ਥੋੜੀ ਬਦਲ ਗਈ ਪਰ ਵੈੱਬ ਸੀਰੀਜ਼ ਆਸ਼ਰਮ ਨੇ ਉਨ੍ਹਾਂ ਦੇ ਕਰੀਅਰ ਨੂੰ ਹੁਲਾਰਾ ਦਿੱਤਾ।