Gupt Movie Kissa: ਬੌਬੀ ਦਿਓਲ ਅੱਜ ਵੀ ਆਪਣੀ ਫਿਲਮ 'ਐਨੀਮਲ' ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਇਸ ਦੌਰਾਨ ਉਨ੍ਹਾਂ ਦਾ ਇਕ ਇੰਟਰਵਿਊ ਵਾਇਰਲ ਹੋ ਰਿਹਾ ਹੈ।