ਅਨੰਨਿਆ ਪਾਂਡੇ ਨੇ ਬਹੁਤ ਘੱਟ ਸਮੇਂ 'ਚ ਬਾਲੀਵੁੱਡ ਇੰਡਸਟਰੀ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਅਨੰਨਿਆ ਹਰ ਰੋਜ਼ ਆਪਣੀਆਂ ਤਸਵੀਰਾਂ ਨਾਲ ਫ਼ੈਨਜ ਦੀ ਧੜਕਣ ਤੇਜ਼ ਕਰਦੀ ਰਹਿੰਦੀ ਹੈ। ਅਨੰਨਿਆ ਪਾਂਡੇ ਹਮੇਸ਼ਾ ਆਪਣੇ ਸਟਾਈਲਿਸ਼ ਲੁੱਕ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਅਨੰਨਿਆ ਪਾਂਡੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਨਜ਼ਰ ਆਉਂਦੀ ਹੈ । ਹਾਲ ਹੀ 'ਚ ਅਨੰਨਿਆ ਪਾਂਡੇ ਨੇ ਇੰਸਟਾਗ੍ਰਾਮ 'ਤੇ ਆਪਣੀ ਤਸਵੀਰ ਸ਼ੇਅਰ ਕੀਤੀ ਹੈ। ਅਨੰਨਿਆ ਪਾਂਡੇ ਨੇ ਗੁਲਾਬੀ ਸ਼ਾਰਟ ਡਰੈੱਸ ਦੇ ਉਪਰ ਸੰਤਰੀ ਜੈਕਟ ਪਾਈ ਹੋਈ ਹੈ। ਅਨੰਨਿਆ ਪਾਂਡੇ ਦੀਆਂ ਜ਼ਿਆਦਾਤਰ ਤਸਵੀਰਾਂ 'ਚ ਉਸ ਦੇ ਵੇਬੀ ਵਾਲ ਦੇਖਣ ਨੂੰ ਮਿਲਦੇ ਹਨ। ਪਰਦੇ 'ਤੇ ਸਟਾਈਲਿਸ਼ ਅਤੇ ਸਿਜ਼ਲਿੰਗ ਦਿਖਣ ਵਾਲੀ ਅਨੰਨਿਆ ਪਾਂਡੇ ਅਸਲ ਜ਼ਿੰਦਗੀ 'ਚ ਵੀ ਕਾਫੀ ਗਲੈਮਰਸ ਹੈ। ਅਨੰਨਿਆ ਪਾਂਡੇ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਉਨ੍ਹਾਂ ਦੇ ਦੀਵਾਨੇ ਹੋ ਜਾਵੋਗੇ। ਅਨੰਨਿਆ ਪਾਂਡੇ ਦੀ ਇੰਸਟਾਗ੍ਰਾਮ 'ਤੇ ਕਾਫੀ ਫੈਨ ਫਾਲੋਇੰਗ ਦੇਖਣ ਨੂੰ ਮਿਲਦੀ ਹੈ।