ਜਾਹਨਵੀ ਕਪੂਰ ਦੇ ਫੈਨਜ਼ ਹਮੇਸ਼ਾ ਉਸ ਦੀ ਨਵੀਂ ਪੋਸਟ ਦਾ ਇੰਤਜ਼ਾਰ ਕਰਦੇ ਹਨ।



ਜਾਹਨਵੀ ਹਮੇਸ਼ਾ ਆਪਣੀਆਂ ਗਲੈਮਰਸ ਫੋਟੋਆਂ ਨਾਲ ਫੈਨਜ਼ ਦਾ ਦਿਲ ਜਿੱਤਦੀ ਹੈ।

ਤਾਜ਼ਾ ਤਸਵੀਰਾਂ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।


ਜਾਹਨਵੀ ਕਪੂਰ ਨੇ ਵੱਖ-ਵੱਖ ਆਊਟਫਿਟਸ ਅਤੇ ਮੂਡਸ 'ਚ ਫੋਟੋਸ਼ੂਟ ਕਰਵਾਇਆ ਹੈ।

ਲਾਲ ਲਹਿੰਗੇ 'ਚ ਜਾਹਨਵੀ ਬੇਹੱਦ ਸ਼ਾਨਦਾਰ ਲੱਗ ਰਹੀ ਹੈ।

ਉਹ ਕਈ ਪੋਜ਼ 'ਚ ਫੋਟੋ ਖਿਚਵਾਉਂਦੀ ਨਜ਼ਰ ਆ ਰਹੀ ਹੈ।

ਇਸ ਦੇ ਨਾਲ ਹੀ ਉਸ ਨੇ ਕੰਨਾਂ 'ਚ ਟੌਪਸ ਪਾਏ ਹੋਏ ਹਨ।

ਅਦਾਕਾਰਾ ਆਪਣੀ ਮਾਸੂਮ ਮੁਸਕਰਾਹਟ ਨਾਲ ਫ਼ੈਨਜ ਨੂੰ ਦੀਵਾਨਾ ਬਣਾ ਦਿੰਦੀ ਹੈ।


ਉਹ ਕਰੀਮ ਰੰਗ ਦੀ ਪ੍ਰਿੰਟਿਡ ਘੱਗਰਾ ਚੋਲੀ ਪਹਿਨੀ ਨਜ਼ਰ ਆ ਰਹੀ ਹੈ।

ਇਸ ਪਹਿਰਾਵੇ 'ਚ ਉਹ ਬਿਲਕੁਲ ਵੱਖਰੀ ਨਜ਼ਰ ਆ ਰਹੀ ਹੈ