ਅਮਿਤਾਭ ਬੱਚਨ ਨੇ ਹਾਲ ਹੀ 'ਚ ਦੀਵਾਲੀ ਪਾਰਟੀ ਰੱਖੀ, ਜਿਸ 'ਚ ਬਾਲੀਵੁੱਡ ਦੇ ਕੁਝ ਸਿਤਾਰੇ ਪਹੁੰਚੇ। ਸ਼ਾਹਰੁਖ ਖਾਨ, ਅਨੁਪਮ ਖੇਰ, ਰਾਣੀ ਮੁਖਰਜੀ ਨੂੰ ਇਕੱਠੇ ਪਾਰਟੀ 'ਚ ਦੇਖ ਕੇ ਲੋਕਾਂ ਨੂੰ ਉਨ੍ਹਾਂ ਦੀਆਂ ਫਿਲਮਾਂ ਯਾਦ ਆਉਣ ਲੱਗੀਆਂ।