ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਆਪਣੇ ਵਿਆਹ ਤੋਂ ਬਾਅਦ ਪਹਿਲੀ ਪਾਰਟੀ ਵਿੱਚ ਸੁਰਖੀਆਂ ਬਣੇ।
ਆਲੀਆ ਭੱਟ ਪ੍ਰਿੰਟ ਬਲੇਜ਼ਰ ਦੇ ਨਾਲ ਫਲੋਰਲ ਡਰੈੱਸ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ।
ਅਨੰਨਿਆ ਪਾਂਡੇ ਮਾਚਿੰਗ ਹੀਲਾਂ ਦੇ ਨਾਲ ਬਲੈਰ ਕਲਰ ਡਰੈੱਸ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਸੀ।
ਜਾਹਨਵੀ ਕਪੂਰ ਸ਼ਿਮਰੀ ਡਰੈੱਸ ਵਿੱਚ ਨਜ਼ਰ ਆਈ।
ਜਨਮਦਿਨ ਪਾਰਟੀ 'ਚ ਕਾਜੋਲ ਵੀ ਬਲੈਕ ਡਰੈੱਸ 'ਚ ਨਜ਼ਰ ਆਈ।
ਵਰੁਣ ਧਵਨ ਟਕਸੀਡੋ ਵਿੱਚ ਕਾਫੀ ਖੂਬਸੂਰਤ ਲੱਗ ਰਹੇ ਸੀ।
ਸਿਧਾਰਥ ਮਲਹੋਤਰਾ ਨੇ ਫੋਰਮਲ ਡਰੈੱਸ ਦੀ ਬਜਾਏ ਬਲੈਕ ਜੈਕੇਟ ਨੂੰ ਕੈਰੀ ਕੀਤਾ।
ਇਵੈਂਟ 'ਚ ਅਰਜੁਨ ਕਪੂਰ ਬੇਹੱਦ ਸਟਾਈਲਿਸ਼ ਲੁੱਕ 'ਚ ਨਜ਼ਰ ਆਏ।