ਤਾਪਸੀ ਪੰਨੂ ਰੈੱਡ ਕਲਰ ਦੇ ਆਫ ਸ਼ੋਲਡਰ ਗਾਊਨ ਪਹਿਨੇ ਨਜ਼ਰ ਆਈ

ਸਿਧਾਰਥ ਮਲਹੋਤਰਾ ਬਲੈਕ ਕਲਰ ਦੇ ਸੂਟ-ਬੂਟ 'ਚ ਨਜ਼ਰ ਆਏ।

ਵਾਲਾਂ 'ਚ ਗਜਰਾ ਪਹਿਨੀ ਸੁਨਹਿਰੀ ਸਾੜ੍ਹੀ 'ਚ ਦਿਖੀ ਰੇਖਾ

ਅਦਾਕਾਰ ਨਵਾਜ਼ੂਦੀਨ ਸਿੱਦੀਕੀ ਨੂੰ ਅਜੀਬ ਡਰੈੱਸ 'ਚ ਪੋਜ਼ ਦਿੰਦੇ ਹੋਏ ਦੇਖਿਆ ਗਿਆ

ਕ੍ਰਿਤੀ ਸੈਨਨ ਵੀ ਆਫ-ਸ਼ੋਲਡਰ ਮੋਰ ਡਰੈੱਸ ਪਹਿਨ ਕੇ ਸ਼ਾਨਦਾਰ ਲੱਗ ਰਹੀ ਸੀ

ਪੀਲੇ ਰੰਗ ਦਾ ਥਾਈ ਹਾਈ ਸਿਲਕ ਗਾਊਨ ਪਹਿਨ ਕੇ ਕਿਆਰਾ ਅਡਵਾਨੀ ਨੇ ਦਿਲ ਜਿੱਤਿਆ

ਕਾਰਤਿਕ ਆਰੀਅਨ ਕਾਲੇ ਰੰਗ ਦਾ ਕੋਟ ਅਤੇ ਪੈਂਟ ਪਹਿਨੇ ਚਿੱਟੇ ਟੀ-ਸ਼ਰਟ 'ਚ ਪੋਜ਼ ਦਿੰਦੇ ਨਜ਼ਰ ਆਏ



ਕਰਨ ਜੌਹਰ ਵੀ ਬਲੈਕ ਸੂਟ 'ਚ ਰੈੱਡ ਕਾਰਪੇਟ 'ਤੇ ਪੋਜ਼ ਦਿੰਦੇ ਨਜ਼ਰ ਆਏ।


ਬਲੈਕ ਡਰੈੱਸ ਪਹਿਨੀ ਅਦਾਕਾਰਾ ਅਨੰਨਿਆ ਪਾਂਡੇ ਰੈੱਡ ਕਾਰਪੇਟ 'ਤੇ ਸ਼ਾਨਦਾਰ ਪੋਜ਼ ਦਿੰਦੀ ਨਜ਼ਰ ਆਈ

ਅਕਸ਼ੈ ਕੁਮਾਰ ਵੀ ਲੰਬੇ ਸਮੇਂ ਬਾਅਦ ਕਿਸੇ ਐਵਾਰਡ ਫੰਕਸ਼ਨ 'ਚ ਨਜ਼ਰ ਆਏ