Ravi Bhatia Escapes Major Car Accident: 'ਜੋਧਾ ਅਕਬਰ' ਵਿੱਚ ਸਲੀਮ ਦੀ ਭੂਮਿਕਾ ਲਈ ਮਸ਼ਹੂਰ ਟੀਵੀ ਅਦਾਕਾਰ ਰਵੀ ਭਾਟੀਆ ਹਾਲ ਹੀ ਵਿੱਚ ਇੱਕ ਵੱਡੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ।