Aamir Khan Gauri Spratt Video: ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਯਾਨੀ ਆਮਿਰ ਖਾਨ (Aamir Khan) ਇਨ੍ਹੀਂ ਦਿਨੀਂ ਆਪਣੀ ਫਿਲਮ 'ਸਿਤਾਰੇ ਜ਼ਮੀਨ ਪਰ' ਲਈ ਸੁਰਖੀਆਂ ਵਿੱਚ ਹਨ।