Aishwarya Rai: ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਦੇ ਤਲਾਕ ਨੂੰ ਲੈ ਲਗਾਤਾਰ ਖਬਰਾਂ ਸਾਹਮਣੇ ਆ ਰਹੀਆਂ ਹਨ। ਐਸ਼ ਅਤੇ ਬੱਚਨ ਪਰਿਵਾਰ ਵਿਚਾਲੇ ਲੰਬੇ ਸਮੇਂ ਤੋਂ ਤਕਰਾਰ ਚੱਲ ਰਹੀ ਹੈ।
ABP Sanjha

Aishwarya Rai: ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਦੇ ਤਲਾਕ ਨੂੰ ਲੈ ਲਗਾਤਾਰ ਖਬਰਾਂ ਸਾਹਮਣੇ ਆ ਰਹੀਆਂ ਹਨ। ਐਸ਼ ਅਤੇ ਬੱਚਨ ਪਰਿਵਾਰ ਵਿਚਾਲੇ ਲੰਬੇ ਸਮੇਂ ਤੋਂ ਤਕਰਾਰ ਚੱਲ ਰਹੀ ਹੈ।

ਹਾਲਾਂਕਿ ਦੋਵਾਂ ਵਿਚਾਲੇ ਚੱਲ ਰਹੀ ਅਣਬਣ ਨੂੰ ਲੈ ਹਾਲੇ ਤੱਕ ਉਨ੍ਹਾਂ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਇਸ ਵਿਚਾਲੇ ਅਦਾਕਾਰਾ ਨੂੰ ਲੈ ਵੱਖ-ਵੱਖ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।
ABP Sanjha

ਹਾਲਾਂਕਿ ਦੋਵਾਂ ਵਿਚਾਲੇ ਚੱਲ ਰਹੀ ਅਣਬਣ ਨੂੰ ਲੈ ਹਾਲੇ ਤੱਕ ਉਨ੍ਹਾਂ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਇਸ ਵਿਚਾਲੇ ਅਦਾਕਾਰਾ ਨੂੰ ਲੈ ਵੱਖ-ਵੱਖ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।

ਦਰਅਸਲ, ਇੱਕ Reddit ਯੂਜ਼ਰ ਨੇ ਦਾਅਵਾ ਕੀਤਾ ਹੈ ਕਿ ਐਸ਼ਵਰਿਆ ਅਤੇ ਅਭਿਸ਼ੇਕ ਹੁਣ ਇਕੱਠੇ ਨਹੀਂ ਰਹਿ ਰਹੇ ਹਨ। ਪਰ ਦੋਹਾਂ ਵਿਚਕਾਰ ਤਲਾਕ ਦੀ ਸੰਭਾਵਨਾ ਬਹੁਤ ਘੱਟ ਹੈ।
ABP Sanjha

ਦਰਅਸਲ, ਇੱਕ Reddit ਯੂਜ਼ਰ ਨੇ ਦਾਅਵਾ ਕੀਤਾ ਹੈ ਕਿ ਐਸ਼ਵਰਿਆ ਅਤੇ ਅਭਿਸ਼ੇਕ ਹੁਣ ਇਕੱਠੇ ਨਹੀਂ ਰਹਿ ਰਹੇ ਹਨ। ਪਰ ਦੋਹਾਂ ਵਿਚਕਾਰ ਤਲਾਕ ਦੀ ਸੰਭਾਵਨਾ ਬਹੁਤ ਘੱਟ ਹੈ।

ਜੀ ਹਾਂ, ਇਸ ਰੈੱਡਡਿਟ ਯੂਜ਼ਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਦੋਵਾਂ ਵਿਚਾਲੇ ਦੂਰੀ ਦਾ ਕਾਰਨ ਅਭਿਸ਼ੇਕ ਬੱਚਨ ਵੱਲੋਂ ਐਸ਼ਵਰਿਆ ਰਾਏ ਨੂੰ ਧੋਖਾ ਦੇਣਾ ਹੈ।
ABP Sanjha

ਜੀ ਹਾਂ, ਇਸ ਰੈੱਡਡਿਟ ਯੂਜ਼ਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਦੋਵਾਂ ਵਿਚਾਲੇ ਦੂਰੀ ਦਾ ਕਾਰਨ ਅਭਿਸ਼ੇਕ ਬੱਚਨ ਵੱਲੋਂ ਐਸ਼ਵਰਿਆ ਰਾਏ ਨੂੰ ਧੋਖਾ ਦੇਣਾ ਹੈ।

ABP Sanjha

ਆਓ ਜਾਣਦੇ ਹਾਂ ਆਖਿਰ ਅਜਿਹਾ ਕੀ ਹੈ ਜਿਸ ਨੂੰ ਸੁਣ ਕੇ ਸੋਸ਼ਲ ਮੀਡੀਆ 'ਤੇ ਸਨਸਨੀ ਮਚਾ ਦਿੱਤੀ ਹੈ। ਇਸ Reddit ਯੂਜ਼ਰ ਨੇ ਆਪਣੀ ਪੋਸਟ 'ਚ ਲਿਖਿਆ ਕਿ ਉਹ ਵੱਖ ਹੋ ਗਏ ਹਨ।

ABP Sanjha

Reddit ਯੂਜ਼ਰ ਨੇ ਇਹ ਵੀ ਕਿਹਾ ਹੈ ਕਿ ਉਹ ਇਸ ਬਾਰੇ ਕੋਈ ਸਬੂਤ ਨਹੀਂ ਦੇ ਸਕਦਾ ਪਰ ਐਸ਼ਵਰਿਆ ਅਤੇ ਅਭਿਸ਼ੇਕ ਹੁਣ ਇਕੱਠੇ ਨਹੀਂ ਹਨ। ਐਸ਼ ਆਪਣੀ ਮਾਂ ਅਤੇ ਬੇਟੀ ਨਾਲ ਵੱਖ ਰਹਿ ਰਹੀ ਹੈ।

ABP Sanjha

ਇੰਨਾ ਹੀ ਨਹੀਂ, ਯੂਜ਼ਰ ਦਾ ਕਹਿਣਾ ਹੈ ਕਿ ਅਭਿਸ਼ੇਕ ਨੇ ਅਭਿਨੇਤਰੀ ਨਿਮਰਤ ਕੌਰ ਦੇ ਕਾਰਨ ਐਸ਼ਵਰਿਆ ਨੂੰ ਧੋਖਾ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਵਿਚਾਲੇ ਚੀਜ਼ਾਂ ਖਰਾਬ ਹੋਣ ਲੱਗੀਆਂ।

ABP Sanjha

ਸਟਾਰਡਮ ਦੀ ਤਲਾਸ਼ ਵਿਚ ਅਭਿਸ਼ੇਕ ਇਕ ਤੋਂ ਬਾਅਦ ਇਕ ਫਿਲਮਾਂ ਵਿਚ ਕੰਮ ਕਰਦੇ ਰਹੇ ਪਰ ਅਸਫਲਤਾ ਤੋਂ ਬਾਅਦ ਉਹ ਟੁੱਟ ਗਏ। ਇਹੀ ਕਾਰਨ ਸੀ ਕਿ ਐਸ਼ਵਰਿਆ ਅਤੇ ਅਭਿਸ਼ੇਕ ਵਿਚਾਲੇ ਦੂਰੀਆਂ ਆਉਣ ਲੱਗੀਆਂ।

ABP Sanjha

ਐਸ਼ਵਰਿਆ ਨੂੰ ਲੈ ਰੈਡਿਟ ਪੋਸਟ 'ਚ ਦਾਅਵਾ ਕੀਤਾ ਗਿਆ ਹੈ ਕਿ ਐਸ਼ਵਰਿਆ ਕਈ ਸਾਲਾਂ ਤੋਂ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਹੀ ਹੈ।

ABP Sanjha

ਜਿਸ ਕਾਰਨ ਉਹ ਬਾਲੀਵੁੱਡ ਦੀਆਂ ਹੋਰ ਅਭਿਨੇਤਰੀਆਂ ਵਾਂਗ ਆਪਣੀ ਡਾਈਟ ਨੂੰ ਫਾਲੋ ਨਹੀਂ ਕਰ ਪਾ ਰਹੀ ਹੈ ਅਤੇ ਨਾ ਹੀ ਇਸ ਸਮੱਸਿਆ ਨੂੰ ਘੱਟ ਕਰਨ ਲਈ ਕਿਸੇ ਤਰ੍ਹਾਂ ਦੀ ਦਵਾਈ ਜਾਂ ਸਪਲੀਮੈਂਟ ਲੈਣ ਦੇ ਸਮਰੱਥ ਹੈ।

ABP Sanjha

ਉਹ ਆਪਣੇ ਸਰੀਰ ਦੇ ਹਿਸਾਬ ਨਾਲ ਕੱਪੜੇ ਪਾਉਣਾ ਪਸੰਦ ਕਰਦੀ ਹੈ। ਅਜੇ ਤੱਕ ਐਸ਼ਵਰਿਆ ਰਾਏ ਅਤੇ ਉਸ ਦੀ ਟੀਮ ਨੇ ਆਪਣੀ ਨਿੱਜੀ ਜ਼ਿੰਦਗੀ ਅਤੇ ਉਸ ਦੀ ਮੈਡੀਕਲ ਸਥਿਤੀ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।