Bollywood Kissa: ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਮਿਸਟਰ ਐਂਡ ਮਿਸੇਜ਼ ਮਾਹੀ' ਨੂੰ ਲੈ ਕੇ ਸੁਰਖੀਆਂ 'ਚ ਹੈ। ਜੋ 31 ਮਈ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ।
ABP Sanjha

Bollywood Kissa: ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਮਿਸਟਰ ਐਂਡ ਮਿਸੇਜ਼ ਮਾਹੀ' ਨੂੰ ਲੈ ਕੇ ਸੁਰਖੀਆਂ 'ਚ ਹੈ। ਜੋ 31 ਮਈ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਜਾਨ੍ਹਵੀ ਕਪੂਰ ਮਰਹੂਮ ਅਦਾਕਾਰਾ ਸ਼੍ਰੀਦੇਵੀ ਅਤੇ ਫਿਲਮ ਨਿਰਮਾਤਾ ਬੋਨੀ ਕਪੂਰ ਦੀ ਬੇਟੀ ਹੈ। ਜਿਸ ਨੇ ਹੁਣ ਖੁਦ ਨੂੰ ਇੱਕ ਸਫਲ ਅਭਿਨੇਤਰੀ ਬਣਾ ਲਿਆ ਹੈ।
ABP Sanjha

ਜਾਨ੍ਹਵੀ ਕਪੂਰ ਮਰਹੂਮ ਅਦਾਕਾਰਾ ਸ਼੍ਰੀਦੇਵੀ ਅਤੇ ਫਿਲਮ ਨਿਰਮਾਤਾ ਬੋਨੀ ਕਪੂਰ ਦੀ ਬੇਟੀ ਹੈ। ਜਿਸ ਨੇ ਹੁਣ ਖੁਦ ਨੂੰ ਇੱਕ ਸਫਲ ਅਭਿਨੇਤਰੀ ਬਣਾ ਲਿਆ ਹੈ।

ਬਹੁਤ ਜਲਦ ਐਕਟਰ ਰਾਜਕੁਮਾਰ ਰਾਓ ਫਿਲਮ 'ਮਿਸਟਰ ਐਂਡ ਮਿਸੇਜ਼ ਮਾਹੀ' 'ਚ ਨਜ਼ਰ ਆਉਣ ਵਾਲੇ ਹਨ। ਜਿਸ ਨੂੰ ਦੋਵੇਂ ਇਨ੍ਹੀਂ ਦਿਨੀਂ ਜ਼ੋਰ-ਸ਼ੋਰ ਨਾਲ ਪ੍ਰਮੋਟ ਕਰ ਰਹੇ ਹਨ।
ABP Sanjha

ਬਹੁਤ ਜਲਦ ਐਕਟਰ ਰਾਜਕੁਮਾਰ ਰਾਓ ਫਿਲਮ 'ਮਿਸਟਰ ਐਂਡ ਮਿਸੇਜ਼ ਮਾਹੀ' 'ਚ ਨਜ਼ਰ ਆਉਣ ਵਾਲੇ ਹਨ। ਜਿਸ ਨੂੰ ਦੋਵੇਂ ਇਨ੍ਹੀਂ ਦਿਨੀਂ ਜ਼ੋਰ-ਸ਼ੋਰ ਨਾਲ ਪ੍ਰਮੋਟ ਕਰ ਰਹੇ ਹਨ।

ਇਸ ਦੌਰਾਨ ਜਾਹਨਵੀ ਨੇ ਆਪਣੀ ਨਿੱਜੀ ਜ਼ਿੰਦਗੀ ਦਾ ਇੱਕ ਵੱਡਾ ਰਾਜ਼ ਸਾਰਿਆਂ ਨਾਲ ਸਾਂਝਾ ਕੀਤਾ ਹੈ। ਇਹ ਸੁਣ ਕੇ ਹਰ ਕੋਈ ਚਿੰਤਤ...
ABP Sanjha

ਇਸ ਦੌਰਾਨ ਜਾਹਨਵੀ ਨੇ ਆਪਣੀ ਨਿੱਜੀ ਜ਼ਿੰਦਗੀ ਦਾ ਇੱਕ ਵੱਡਾ ਰਾਜ਼ ਸਾਰਿਆਂ ਨਾਲ ਸਾਂਝਾ ਕੀਤਾ ਹੈ। ਇਹ ਸੁਣ ਕੇ ਹਰ ਕੋਈ ਚਿੰਤਤ...

ABP Sanjha

ਦਰਅਸਲ, ਜਾਹਨਵੀ ਕਪੂਰ ਨੇ ਫਿਲਮ ਦੇ ਪ੍ਰਮੋਸ਼ਨ ਈਵੈਂਟ ਵਿੱਚ ਆਪਣੀ ਜ਼ਿੰਦਗੀ ਦੀ ਇੱਕ ਮਜ਼ੇਦਾਰ ਘਟਨਾ ਦਾ ਜ਼ਿਕਰ ਕੀਤਾ ਹੈ।

ABP Sanjha

ਅਦਾਕਾਰਾ ਨੇ ਦੱਸਿਆ ਕਿ ਕਿਵੇਂ ਇੱਕ ਵਾਰ ਉਸ ਦੇ ਪਿਤਾ ਬੋਨੀ ਕਪੂਰ ਨੇ ਉਸ ਨੂੰ ਇੱਕ ਲੜਕੇ ਨਾਲ ਬੈੱਡਰੂਮ ਵਿੱਚ ਫੜ ਲਿਆ ਸੀ। ਜਿਸ ਤੋਂ ਬਾਅਦ ਉਸ ਨੇ ਗੁੱਸੇ 'ਚ ਆ ਕੇ ਅਦਾਕਾਰਾ ਨੂੰ ਸਜ਼ਾ ਵੀ ਦਿੱਤੀ ਸੀ।

ABP Sanjha

Mashable India ਨਾਲ ਗੱਲਬਾਤ ਦੌਰਾਨ ਅਦਾਕਾਰਾ ਨੇ ਇਸ ਘਟਨਾ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਉਦੋਂ ਦੀ ਗੱਲ ਹੈ ਜਦੋਂ ਅਸੀਂ ਆਪਣੇ ਪੁਰਾਣੇ ਘਰ ਵਿੱਚ ਰਹਿੰਦੇ ਸੀ।

ABP Sanjha

ਫਿਰ ਇੱਕ ਵਾਰ ਮੈਂ ਆਪਣੇ ਇੱਕ ਮੇਲ ਮਿੱਤਰ ਨੂੰ ਆਪਣੇ ਘਰ ਬੁਲਾਇਆ ਸੀ। ਜਾਹਨਵੀ ਨੇ ਦੱਸਿਆ ਕਿ ਉਸ ਸਮੇਂ ਘਰ 'ਚ ਕੋਈ ਨਹੀਂ ਸੀ ਅਤੇ ਅਸੀਂ ਦੋਵੇਂ ਬੈੱਡਰੂਮ 'ਚ ਗੱਲਾਂ ਕਰ ਰਹੇ ਸੀ।

ABP Sanjha

ਪਰ ਅਚਾਨਕ ਪਿਤਾ ਜੀ ਘਰ ਵਿਚ ਆਏ ਅਤੇ ਮੈਂ ਘਬਰਾ ਕੇ ਲੜਕੇ ਨੂੰ ਦਰਵਾਜ਼ੇ ਦੀ ਬਜਾਏ ਖਿੜਕੀ ਤੋਂ ਹੇਠਾਂ ਛਾਲ ਮਾਰਨ ਲਈ ਕਿਹਾ।

ABP Sanjha

ਅਭਿਨੇਤਰੀ ਨੇ ਅੱਗੇ ਕਿਹਾ ਕਿ ਮੈਂ ਸੋਚਿਆ ਸੀ ਕਿ ਜੇਕਰ ਉਹ ਖਿੜਕੀ ਰਾਹੀਂ ਭੱਜ ਜਾਵੇਗਾ ਤਾਂ ਪਿਤਾ ਨੂੰ ਇਸ ਬਾਰੇ ਕੋਈ ਸੁਰਾਗ ਵੀ ਨਹੀਂ ਮਿਲੇਗਾ।

ABP Sanjha

ਪਰ ਪਿਤਾ ਜੀ ਨੇ ਸੀਸੀਟੀਵੀ ਕੈਮਰੇ ਵਿੱਚ ਸਭ ਕੁਝ ਦੇਖਿਆ ਸੀ ਅਤੇ ਮੇਰੀ ਯੋਜਨਾ ਉਲਟੀ ਪੈ ਗਈ। ਜਾਹਨਵੀ ਨੇ ਦੱਸਿਆ ਕਿ ਉਸ ਘਟਨਾ ਲਈ ਪਿਤਾ ਨੇ ਮੈਨੂੰ ਸਜ਼ਾ ਵੀ ਦਿੱਤੀ ਸੀ। ਉਨ੍ਹਾਂ ਨੇ ਘਰ ਦੀਆਂ ਸਾਰੀਆਂ ਖਿੜਕੀਆਂ ਵਿੱਚ ਗਰਿੱਲਾਂ ਲਗਾ ਦਿੱਤੀਆਂ ਸਨ।

ABP Sanjha

ਵਰਕਫਰੰਟ ਦੀ ਗੱਲ ਕਰੀਏ ਤਾਂ ਜਾਹਨਵੀ ਕਪੂਰ ਆਖਰੀ ਵਾਰ ਵਰੁਣ ਧਵਨ ਨਾਲ ਫਿਲਮ 'ਬਵਾਲ' 'ਚ ਨਜ਼ਰ ਆਈ ਸੀ। ਹੁਣ ਉਹ ਜਲਦ ਹੀ 'ਮਿਸਟਰ ਐਂਡ ਮਿਸਿਜ਼ ਮਾਹੀ' 'ਚ ਨਜ਼ਰ ਆਵੇਗੀ।