Divya Aggarwal Wedding: ਬਿੱਗ ਬੌਸ OTT 1' ਦੀ ਜੇਤੂ ਦਿਵਿਆ ਅਗਰਵਾਲ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹੈ। ਅਦਾਕਾਰਾ ਨੇ ਅੱਜ ਯਾਨੀ 20 ਫਰਵਰੀ ਨੂੰ ਬੁਆਏਫ੍ਰੈਂਡ ਅਪੂਰਵਾ ਪੰਡਗਾਓਂਕਰ ਨਾਲ ਵਿਆਹ ਕੀਤਾ ਹੈ।